sports news
- 
	
			Sports  US ਓਪਨ ਬੈਡਮਿੰਟਨ ਹੋਇਆ ਰੱਦਜਕਾਰਤਾ : ਯੂ.ਐੱਸ. ਓਪਨ ਵਰਲਡ ਟੂਰ ਸੁਪਰ 300 ਟੂਰਨਾਮੈਂਟ ਨੂੰ ਮਹਾਂਮਾਰੀ ਨਾਲ ਪੈਦਾ ਹੋਈਆਂ ‘ਸੰਗਠਨਾਤਮਕ ਪੇਚੀਦਗੀਆਂ’ ਕਾਰਨ ਰੱਦ ਕਰ ਦਿੱਤਾ… Read More »
- 
	
			Sports  Khelo India : ਪੰਜਾਬ ਨੂੰ ਗੱਤਕੇ ‘ਚ ਮਿਲੇ ਦੋ ਗੋਲਡ ਮੈਡਲ, ਪੁੱਜਾ ਟਾਪ-5 ‘ਚਪੰਚਕੂਲਾ : ਖੇਲੋ ਇੰਡੀਆ ‘ਚ ਪੰਜਾਬ ਨੇ ਗੱਤਕਾ ਖੇਡ ‘ਚ ਮਿਲੇ ਦੋ ਸੋਨ ਤਮਗ਼ਿਆਂ ਦੇ ਦਮ ‘ਤੇ ਚੋਟੀ ਦੇ ਪੰਜ… Read More »
- 
	
			Sports  ISSF World Cup : ਭਾਰਤ ਨੇ ਔਰਤਾਂ ਦੇ 10 ਮੀਟਰ ਏਅਰ ਰਾਈਫਲ ਟੀਮ ਮੁਕਾਬਲੇ ‘ਚ ਜਿੱਤਿਆ ਸੋਨ ਤਮਗਾਨਵੀਂ ਦਿੱਲੀ : ਭਾਰਤ ਨੇ ਅਜ਼ਰਬੈਜਾਨ ਦੇ ਬਾਕੂ ਵਿੱਚ ਚੱਲ ਰਹੇ ਆਈ.ਐੱਸ.ਐੱਸ.ਐੱਫ. ਵਿਸ਼ਵ ਕੱਪ ਵਿੱਚ ਔਰਤਾਂ ਦੇ 10 ਮੀਟਰ ਏਅਰ… Read More »
- 
	
			Sports  ਪੰਜਾਬ ਦੀ ਧੀ ਨੇ ਡੈਫ ਓਲੰਪਿਕ ‘ਚ ਜਿੱਤਿਆ ਸੋਨ ਤਗਮਾ, CM ਮਾਨ ਦੇ ਦਿੱਤੀ ਵਧਾਈਪਟਿਅਲਾ : ਬਠਿੰਡਾ (ਪੰਜਾਬ) ਦੀ ਸ਼੍ਰੇਆ ਨੇ ਬ੍ਰਾਜ਼ੀਲ ‘ਚ ਡੈਫ ਓਲੰਪਿਕ ‘ਚ ਟੀਮ ਮੁਕਾਬਲੇ ‘ਚ ਸੋਨ ਤਮਗਾ ਜਿੱਤਿਆ ਹੈ। ਸ਼੍ਰੇਆ… Read More »
- 
	
			Sports  Madrid Open : ਸੱਟ ਤੋਂ ਬਾਅਦ ਨਡਾਲ ਦਾ ਜਿੱਤ ਨਾਲ ਆਗਾਜ਼ਮੈਡ੍ਰਿਡ : ਸਪੈਨਿਸ਼ ਟੈਨਿਸ ਸਟਾਰ ਰਾਫੇਲ ਨਡਾਲ ਨੇ ਸੱਟ ਤੋਂ ਬਾਅਦ ਵਾਪਸੀ ਕਰਦੇ ਹੋਏ ਚੰਗੀ ਸ਼ੁਰੂਆਤ ਕੀਤੀ ਤੇ ਮੈਡ੍ਰਿਡ ਓਪਨ… Read More »
- 
	
			Sports  ‘IPL ਨਾਲ ਮੇਰੇ ਜੀਵਨ ’ਚ ਆਇਆ ਬਦਲਾਅ’ਮੁੰਬਈ : Royal Challengers Bangalore ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਆਈ. ਪੀ. ਐੱਲ. ਨਾਲ ਉਸ ਦੇ ਜੀਵਨ… Read More »
- 
	
			Sports  ਮੈਨਚੈਸਟਰ ਯੂਨਾਈਟਿਡ ਤੇ ਚੇਲਸੀ ਨੇ ਖੇਡਿਆ ਡਰਾਅਮੈਨਚੈਸਟਰ : ਕ੍ਰਿਸਟੀਆਨੋ ਰੋਨਾਲਡੋ ਦੇ ਗੋਲ ਦੀ ਮਦਦ ਨਾਲ ਮੈਨਚੈਸਟਰ ਯੂਨਾਈਟਿਡ ਨੇ ਪ੍ਰੀਮੀਅਰ ਲੀਗ ਫੁੱਟਬਾਲ ‘ਚ ਚੇਲਸੀ ਨਾਲ 1-1 ਨਾਲ… Read More »
- 
	
			Sports  ਜਿੱਤ ਤੋਂ ਬਾਅਦ ਵੀ ਲਟਕਿਆ ਕੇ.ਐਲ.ਰਾਹੁਲ ਦਾ ਮੂੰਹਨਵੀਂ ਦਿੱਲੀ : ਲਖਨਊ ਦੇ ਕਪਤਾਨ ਕੇ. ਐੱਲ. ਰਾਹੁਲ ‘ਤੇ ਹੌਲੀ ਓਵਰ ਰਫ਼ਤਾਰ ਲਈ 24 ਲੱਖ ਰੁਪਏ ਦਾ ਜੁਰਮਾਨਾ ਲਗਾਇਆ… Read More »
- 
	
			Sports  ਨਡਾਲ ਨੇ ਓਪੇਲਕਾ ਨੂੰ ਹਰਾ ਕੇ ਸੈਸ਼ਨ ‘ਚ ਲਗਾਤਾਰ 18ਵੀਂ ਜਿੱਤ ਕੀਤੀ ਦਰਜਨਵੀਂ ਦਿੱਲੀ : ਪੈਰ ‘ਚ ਮਾਮੂਲੀ ਸੱਟ ਦੇ ਬਾਵਜੂਦ 21 ਗ੍ਰੈਂਡਸਲੈਮ ਖ਼ਿਤਾਬ ਜਿੱਤਣ ਵਾਲੇ ਰਾਫੇਲ ਨਡਾਲ ਨੇ ਬੀਐੱਨਬੀ ਪਰਿਬਾਸ ਓਪਨ… Read More »
- 
	
			Sports  ਜਰਮਨ ਓਪਨ ਦੇ ਦੂਜੇ ਦੌਰ ‘ਚ ਪੁੱਜੇ PV Sindhu ਅਤੇ Srikanthਨਵੀਂ ਦਿੱਲੀ : ਓਲੰਪਿਕ ‘ਚ ਦੋ ਵਾਰ ਤਮਗ਼ਾ ਜੇਤੂ PV Sindhu ਤੇ ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਦਾ ਤਮਗ਼ਾ ਜੇਤੂ Srikanth… Read More »
