Breaking NewsD5 specialInternationalNewsSportsTop News

US ਓਪਨ ਬੈਡਮਿੰਟਨ ਹੋਇਆ ਰੱਦ

ਜਕਾਰਤਾ : ਯੂ.ਐੱਸ. ਓਪਨ ਵਰਲਡ ਟੂਰ ਸੁਪਰ 300 ਟੂਰਨਾਮੈਂਟ ਨੂੰ ਮਹਾਂਮਾਰੀ ਨਾਲ ਪੈਦਾ ਹੋਈਆਂ ‘ਸੰਗਠਨਾਤਮਕ ਪੇਚੀਦਗੀਆਂ’ ਕਾਰਨ ਰੱਦ ਕਰ ਦਿੱਤਾ ਗਿਆ ਹੈ। ਵਿਸ਼ਵ ਬੈਡਮਿੰਟਨ ਮਹਾਸੰਘ (ਬੀ. ਡਬਲਯੂ. ਐੱਫ.) ਨੇ ਮੰਗਲਵਾਰ ਨੂੰ ਇਸ ਦਾ ਐਲਾਨ ਕਤਾ ਹੈ। ਇਹ ਟੂਰਨਾਮੈਂਟ ਇਸ ਸਾਲ 4-9 ਅਕਤੂਬਰ ਦੇ ਦਰਮਿਆਨ ਹੋਣਾ ਸੀ।

Sidhu Moose Wala ਮਾਮਲੇ ’ਤੇ ਆਹ ਗ੍ਰਹਿ ਮੰਤਰੀ ਦਾ ਵੱਡਾ ਬਿਆਨ | D5 Channel Punjabi

ਬੀ. ਡਬਲਯੂ. ਐੱਫ. ਨੇ ਇੱਥੇ ਇਕ ਬਿਆਨ ਜਾਰੀ ਕਰਕੇ ਕਿਹਾ, ‘ਮਹਾਂਮਾਰੀ-19 ਤੋਂ ਉੱਭਰਦੇ ਹੋਏ ਪੈਦਾ ਹੋਈਆਂ ਸੰਗਠਨਾਤਮਕ ਪੇਚੀਦਗੀਆਂ ਕਾਰਨ ਯੂ. ਐੱਸ. ਏ. ਬੈਡਮਿੰਟਨ ਨੇ ਫੈਸਲਾ ਲਿਆ ਹੈ ਕਿ ਇਸ ਸਾਲ ਉਹ ਆਪਣਾ ਟੂਰਨਾਮੈਂਟ ਆਯੋਜਿਤ ਨਹੀਂ ਕਰਨਗੇ।’ ਬੀ. ਡਬਲਯੂ. ਐੱਫ. ਵਰਲਡ ਟੂਰ 7-12 ਜੂਨ ਦੇ ਦਰਮਿਆਆਨ ਹੋਣ ਵਾਲੇ ਇੰਡੋਨੇਸ਼ੀਆ ਮਾਸਰਸ ਸੂਪਰ 500 ਦੇ ਨਾਲ ਇਸ ਹਫ਼ਤੇ ਜਕਾਰਤਾ ‘ਚ ਫਿਰ ਸ਼ੁਰੂ ਹੋਇਆ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button