Breaking NewsD5 specialNewsSports

ਮੈਨਚੈਸਟਰ ਯੂਨਾਈਟਿਡ ਤੇ ਚੇਲਸੀ ਨੇ ਖੇਡਿਆ ਡਰਾਅ 

ਮੈਨਚੈਸਟਰ : ਕ੍ਰਿਸਟੀਆਨੋ ਰੋਨਾਲਡੋ ਦੇ ਗੋਲ ਦੀ ਮਦਦ ਨਾਲ ਮੈਨਚੈਸਟਰ ਯੂਨਾਈਟਿਡ ਨੇ ਪ੍ਰੀਮੀਅਰ ਲੀਗ ਫੁੱਟਬਾਲ ‘ਚ ਚੇਲਸੀ ਨਾਲ 1-1 ਨਾਲ ਡਰਾਅ ਖੇਡਿਆ। ਚੇਲਸੀ ਲਈ ਮਾਰਕੋਸ ਅਲਾਸੇਂਸੋ ਨੇ 60ਵੇਂ ਮਿੰਟ ‘ਚ ਗੋਲ ਕੀਤਾ।

Harish Singla ਨੇ ਪੁਲਿਸ ਅੱਗੇ ਦੱਸੀ ਅਸਲ ਸੱਚਾਈ! Court ਨੇ ਸੁਣਾਇਆ ਸਖ਼ਤ ਫੈਸਲਾ | D5 Channel Punjabi

ਇਸ ਦੇ 2 ਮਿੰਟ ਬਾਅਦ ਰੋਨਾਲਡੋ ਨੇ ਬਰਾਬਰੀ ਦਾ ਗੋਲ ਦਾਗ਼ਿਆ। ਲੀਗ ‘ਚ ਹੁਣ ਤਿੰਨ ਮੈਚ ਹੀ ਬਚੇ ਹਨ ਤੇ ਯੂਨਾਈਟਿਡ ਛੇਵੇਂ ਸਥਾਨ ‘ਤੇ ਹੈ। ਚੌਥੇ ਸਥਾਨ ‘ਤੇ ਕਾਬਜ਼ ਆਰਸੇਨਲ ਉਨ੍ਹਾਂ ਤੋਂ ਪੰਜ ਅੰਕ ਅੱਗੇ ਹੈ। ਟੋਟੇਨਹਮ ਪੰਜਵੇਂ ਸਥਾਨ ‘ਤੇ ਹੈ। ਚੇਲਸੀ ਤੀਜੇ ਸਥਾਨ ‘ਤੇ ਹੈ ਤੇ ਉਸ ਦੇ ਆਰਸੇਨਲ ਤੋਂ 6 ਅੰਕ ਜ਼ਿਆਦਾ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button