Breaking NewsD5 specialNewsSportsTop News

ਭਾਰਤੀ ਵੇਟਲਿਫਟਰ ਜੇਰੇਮੀ ਲਾਲਰਿਨੁੰਗਾ ਨੇ ਭਾਰਤ ਦੀ ਝੋਲੀ ਪਾਇਆ ਇਕ ਹੋਰ ਸੋਨ ਤਮਗਾ

ਬਰਮਿੰਘਮ :ਭਾਰਤੀ ਵੇਟਲਿਫਟਰਾਂ ਨੇ ਬਰਮਿੰਘਮ ’ਚ ਖੇਡੀਆਂ ਜਾ ਰਹੀਆਂ ਰਾਸ਼ਟਰਮੰਡਲ ਖੇਡਾਂ 2022 ’ਚ ਚੰਗਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ।ਹੁਣ । ਪੁਰਸ਼ਾਂ ਦੇ 67 ਕਿਲੋ ਭਾਰ ਵਰਗ ’ਚ ਭਾਰਤ ਦੇ ਜੇਰੇਮੀ ਲਾਲਰਿਨੁੰਗਾ ਨੇ ਸਨੈਚ ’ਚ 140 ਕਿਲੋ ਅਤੇ ਕਲੀਨ ਐਂਡ ਜਰਕ ’ਚ 160 ਕਿਲੋ ਭਾਰ ਚੁੱਕ ਕੇ ਸੋਨ ਤਮਗਾ ਜਿੱਤਿਆ।

Breaking News : ਦੇਖੋ ਕਿਵੇਂ ਭੁੱਨਿਆ ਆਮ ਆਦਮੀ ਪਾਰਟੀ ਦਾ ਲੀਡਰ | D5 Channel Punjabi

ਇਨ੍ਹਾਂ ਖੇਡਾਂ ਦੇ ਮੌਜੂਦਾ ਐਡੀਸ਼ਨ ’ਚ ਵੇਟਲਿਫਟਿੰਗ ’ਚ ਭਾਰਤ ਦਾ ਇਹ ਕੁੱਲ ਪੰਜਵਾਂ ਤਮਗਾ ਹੈ। ਇਨ੍ਹਾਂ ਖੇਡਾਂ ਦੇ ਮੌਜੂਦਾ ਐਡੀਸ਼ਨ ’ਚ ਵੇਟਲਿਫਟਿੰਗ ’ਚ ਭਾਰਤ ਦਾ ਇਹ ਕੁੱਲ ਪੰਜਵਾਂ ਤਮਗਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button