Breaking NewsD5 specialNewsSportsTop News

Khelo India : ਪੰਜਾਬ ਨੂੰ ਗੱਤਕੇ ‘ਚ ਮਿਲੇ ਦੋ ਗੋਲਡ ਮੈਡਲ, ਪੁੱਜਾ ਟਾਪ-5 ‘ਚ 

ਪੰਚਕੂਲਾ : ਖੇਲੋ ਇੰਡੀਆ ‘ਚ ਪੰਜਾਬ ਨੇ ਗੱਤਕਾ ਖੇਡ ‘ਚ ਮਿਲੇ ਦੋ ਸੋਨ ਤਮਗ਼ਿਆਂ ਦੇ ਦਮ ‘ਤੇ ਚੋਟੀ ਦੇ ਪੰਜ ‘ਚ ਜਗ੍ਹਾ ਬਣਾ ਲਈ ਹੈ। ਪੰਜਾਬ ਨੂੰ ਦੋਵੇਂ ਸੋਨ ਤਮਗ਼ੇ ਗੱਤਕਾ ਨੇ ਦਿਵਾਏ ਜਦਕਿ ਇਕ ਕਾਂਸੀ ਤਮਗ਼ਾ ਉਸ ਨੂੰ ਇਸੇ ਗੇਮ ਨੇ ਦਿਵਾਇਆ। ਇਸ ਤੋਂ ਇਲਾਵਾ ਦਿੱਲੀ ‘ਚ ਜਾਰੀ ਸਵੀਮਿੰਗ ‘ਚ ਪੰਜਾਬ ਨੇ ਇੱਕ ਚਾਂਦੀ ਤੇ ਇੱਕ ਕਾਂਸੀ ਦੇ ਤਮਗ਼ੇ ਨਾਲ ਕੁਲ 8 ਤਮਗ਼ੇ ਹਾਸਲ ਕੀਤੇ।

Sidhu moose wala ਦੇ ਘਰ ਪਹੁੰਚੇ Rajashthan ਦੇ Deputy CM, ਹੱਕ ‘ਚ ਕਰਤਾ ਵੱਡਾ ਐਲਾਨ | D5 Channel Punjabi

ਹਾਕੀ ‘ਚ ਪੰਜਾਬ ਦੀਆਂ ਦੋਵੇਂ ਟੀਮਾਂ ਜਿੱਤੀਆਂ। ਮੇਨ ਹਾਕੀ ‘ਚ ਪੰਜਾਬ ਦੀ ਟੀਮ ਨੇ ਵੱਡੀ ਜਿੱਤ ਹਾਸਲ ਕੀਤੀ ਤੇ ਬਿਹਾਰ ਨੂੰ 15-3 ਨਾਲ ਹਰਾਇਆ। ਟੀਮ ਅਟੈਕ ‘ਤੇ ਰਹੀ ਤੇ ਅਰਸ਼ਦੀਪ ਸਿੰਘ ਨੇ ਪੰਜ ਗੋਲ ਕੀਤੇ। ਰਵਿੰਦਰ ਸਿੰਘ ਨੇ ਹੈਟ੍ਰਿਕ ਲਾਈ। ਜਦਕਿ, ਪੰਜਾਬ ਗਰਲਜ਼ ਨੇ ਤਾਮਿਲਨਾਡੂ ਨੂੰ 12-1 ਨਾਲ ਹਰਾਇਆ। ਸੁਖਬੀਰ ਕੌਰ ਨੇ ਹੈਟ੍ਰਿਕ ਸਣੇ ਪੰਜ ਗੋਲ ਕੀਤੇ, ਨਮਨੀਤ ਨੇ ਤਿੰਨ ਗੋਲ ਕੀਤੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button