Breaking NewsD5 specialNewsPoliticsPunjab

ਜੱਸੀ ਜਸਰਾਜ ਦਾ ਵੱਡਾ ਖੁਲਾਸਾ, ਭਗਵੰਤ ਮਾਨ ਨਾਲ ਨਹੀਂ ਮੁਕਾਬਲਾ (ਵੀਡੀਓ)

ਸੰਗਰੂਰ : ਜਿਵੇਂ ਜਿਵੇਂ ਲੋਕ ਸਭਾ ਚੋਣਾਂ ਦੇ ਪੜਾਅ ਦੀਆਂ ਵੋਟਾਂ ਪੈਦੀਆਂ ਜਾ ਰਹੀਆਂ ਹਨ ਉਸੇ ਤਰ੍ਹਾਂ ਸਿਆਸੀ ਲੀਡਰ ਵੀ ਪੂਰੀ ਤਰ੍ਹਾਂ ਗਰਮਾਉਂਦੇ ਜਾ ਰਹੇ ਨੇ ਤੇ ਇਕ ਦੂਜੇ ‘ਤੇ ਸ਼ਬਦੀ ਹਮਲੇ ਕਰ ਰਹੇ ਹਨ।

Read Also ਜੱਸੀ ਜਸਰਾਜ ਤੇ ਬੈਂਸ ਨੇ ਕੀਤੇ ਅਜਿਹੇ ਖੁਲਾਸੇ, ਭਗਵੰਤ ਮਾਨ ਦੀ ਉੱਡੀ ਨੀਂਦ (ਵੀਡੀਓ)

ਹੁਣ ਸੰਗਰੂਰ ਤੋਂ ਪੀਡੀਏ ਦੇ ਉਮੀਦਵਾਰ ਜੱਸੀ ਜਸਰਾਜ ਨੇ ਮੋਦੀ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਨਿਸ਼ਾਨੇ ‘ਤੇ ਲਿਆ ਹੈ। ਜੱਸੀ ਜਸਰਾਜ ਨੇ ਖਾਸ ਗੱਲਬਾਤ ਦੌਰਾਨ ਨੇ ਆਪਣੇ ਹੋਰ ਰਹੇ ਵਿਰੋਧ ‘ਤੇ ਵੀ ਸਫਾਈ ਦਿੱਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button