Breaking NewsD5 specialNewsPoliticsPunjab

ਜੱਸੀ ਜਸਰਾਜ ਤੇ ਬੈਂਸ ਨੇ ਕੀਤੇ ਅਜਿਹੇ ਖੁਲਾਸੇ, ਭਗਵੰਤ ਮਾਨ ਦੀ ਉੱਡੀ ਨੀਂਦ (ਵੀਡੀਓ)

ਸੰਗਰੂਰ : ਭਗਵੰਤ ਮਾਨ ਨੂੰ ਸੰਗਰੂਰ ‘ਚ ਰਵਾਇਤੀ ਪਾਰਟੀਆਂ ਨੇ ਤਾਂ ਨਹੀਂ ਪਰ ਨਵੇਂ ਬਣੇ ਗਠਜੋੜ ਨੇ ਜ਼ਰੂਰ ਘੇਰਾ ਪਾ ਲਿਆ। ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਵੀ ਮਾਨ ਤੇ ਜੰਮ ਕੇ ਨਿਸ਼ਾਨੇ ਸਾਧੇ ਹਨ। ਜਿਨਾਂ ਨੇ ਕਿਹਾ ਕਿ ਮਾਨ ਪੰਜਾਬੀਆਂ ਦਾ ਬਣ ਕੇ ਰਹੇ ਨਾ ਕਿ ਦਿੱਲੀ ਵਾਲਿਆਂ ਦਾ ਕਿਉਂਕਿ ਭਗਵੰਤ ਮਾਨ ਨੂੰ ਪੰਜਾਬ ਦੀ ਅਵਾਮ ਨੇ ਵੋਟ ਪਾਈ ਹੈ।

Read Also ਜੱਸੀ ਜਸਰਾਜ ਦੇ ਭਗਵੰਤ ਮਾਨ ਦੀਆਂ ਦਿਖਾਈਆਂ ਅਜਿਹੀਆਂ ਤਸਵੀਰਾਂ…. (ਵੀਡੀਓ)

ਉਥੇ ਹੀ ਬੈਂਸ ਨੇ ਆਮ ਆਦਮੀ ਪਾਰਟੀ ਤੋਂ ਵੱਖ ਹੋਣ ਦਾ ਕਾਰਨ ਵੀ ਦੱਸਿਆ। ਇਸ ਦੇ ਨਾਲ ਹੀ ਜੱਸੀ ਜਸਰਾਜ ਨੇ ਆਪਣੇ ਪੁਰਾਣੀ ਸਾਥੀ ‘ਤੇ ਕਰੋੜਾਂ ਦਾ ਫੰਡ ਖਾਣ ਦੇ ਇਲਜ਼ਾਮ ਲਗਾਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button