Breaking NewsD5 specialNewsPoliticsPunjab

ਜੱਸੀ ਜਸਰਾਜ ਦੇ ਭਗਵੰਤ ਮਾਨ ਦੀਆਂ ਦਿਖਾਈਆਂ ਅਜਿਹੀਆਂ ਤਸਵੀਰਾਂ…. (ਵੀਡੀਓ)

ਅੰਮ੍ਰਿਤਸਰ : ਸੰਗਰੂਰ ਤੋਂ ਲੋਕ ਸਭਾ ਚੋਣਾਂ ਲਈ ਐਲਾਨ ਹੁੰਦਿਆਂ ਹੀ ਜੱਸੀ ਜਸਰਾਜ ਨੇ ਭਗਵੰਤ ਮਾਨ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ ਜਸਰਾਜ ਨੇ ਕਿਹਾ ਕਿ ਭਗਵੰਤ ਮਾਨ ਦੀਆਂ ਗਲਤੀਆਂ ਕਰਕੇ ਹੀ ਆਮ ਆਦਮੀ ਪਾਰਟੀ ਦਾ ਪੰਜਾਬ ਵਿਚ ਪਤਨ ਹੋ ਚੁੱਕਾ ਹੈ।

Read Also ਸੰਗਰੂਰ ‘ਚ ਹੁਣ ਫਿਰੂ ਪਾਵਾ? ਆ ਗਿਆ ਜੱਸੀ ਜਸਰਾਜ, ਐਲਾਨ ਸੁਣ ਕੇ ਭਗਵੰਤ ਮਾਨ ਨੂੰ ਆਇਆ ਪਸੀਨਾ (ਵੀਡੀਓ)

ਜਸਰਾਜ ਨੇ ਕਿਹਾ ਕਿ ਉਨ੍ਹਾਂ ਭਗਵੰਤ ਮਾਨ ਨੂੰ ਪਹਿਲਾਂ ਵੀ ਆਖ ਦਿੱਤਾ ਸੀ ਕਿ ਉਹ ਆਪਣੀਆਂ ਗਲਤੀਆਂ ਸੁਧਾਰ ਲੈਣ ਤੇ ਜੇਕਰ ਉਨ੍ਹਾਂ ਗਲਤੀਆਂ ਨਾ ਸੁਧਾਰੀਆਂ ਤਾਂ ਉਹ ਖੁਦ ਸੰਗਰੂਰ ਤੋਂ ਉਨ੍ਹਾਂ (ਭਗਵੰਤ ਮਾਨ) ਖਿਲਾਫ ਚੋਣ ਲੜਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button