ਭਾਰਤੀ ਜਲ ਸੈਨਾ ਦੀ ਹਮਲਾਵਰ ਸਮਰੱਥਾ ਨੂੰ ਮਜ਼ਬੂਤ ਕਰਨ ਲਈ, ਸੁਰੱਖਿਆ ਬਾਰੇ ਕੈਬਨਿਟ ਕਮੇਟੀ ਨੇ ਅੱਠ ‘ਨੈਕਸਟ-ਜਨਰੇਸ਼ਨ ਕੋਰਵੇਟਸ’ ਦੇ ਨਿਰਮਾਣ ਲਈ ਇੱਕ ਅਭਿਲਾਸ਼ੀ ਪ੍ਰੋਜੈਕਟ ਨੂੰ ਹਰੀ ਝੰਡੀ ਦੇ ਦਿੱਤੀ ਹੈ। 40,000 ਕਰੋੜ ਰੁਪਏ ਤੋਂ ਵੱਧ ਮੁੱਲ ਦੇ ਇਸ ਸੌਦੇ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਬੁੱਧਵਾਰ ਨੂੰ ਹੋਈ ਇੱਕ ਮੀਟਿੰਗ ਦੌਰਾਨ ਮਨਜ਼ੂਰੀ ਦਿੱਤੀ ਗਈ।
ਸਰਕਾਰੀ ਸੂਤਰਾਂ ਅਨੁਸਾਰ, ਇਨ੍ਹਾਂ ਅੱਠ ਜੰਗੀ ਯੁੱਧ ਪੋਤ ਦੇ ਨਿਰਮਾਣ ਲਈ ਸਮਝੌਤੇ ਆਉਣ ਵਾਲੇ ਦਿਨਾਂ ਵਿੱਚ ਕੋਲਕਾਤਾ ਸਥਿਤ ‘ਗਾਰਡਨ ਰੀਚ ਸ਼ਿਪਬਿਲਡਰਜ਼ ਐਂਡ ਇੰਜੀਨੀਅਰਜ਼’ ਅਤੇ ‘ਗੋਆ ਸ਼ਿਪਯਾਰਡ ਲਿਮਿਟੇਡ’ ਨਾਲ ਕੀਤੇ ਜਾਣਗੇ। ਕੋਰਵੇਟਸ ਹਲਕੇ ਭਾਰ ਵਾਲੇ ਅਤੇ ਬਹੁਤ ਤੇਜ਼ੀ ਨਾਲ ਹਰਕਤ ਕਰਨ ਦੇ ਸਮਰੱਥ ਜੰਗੀ ਜਹਾਜ਼ ਹੁੰਦੇ ਹਨ। ਇਨ੍ਹਾਂ ਦਾ ਭਾਰ ਲਗਭਗ 2,000 ਟਨ ਹੁੰਦਾ ਹੈ ਅਤੇ ਇਹ ਲਗਭਗ 30 ਨੌਟੀਕਲ ਮੀਲ ਪ੍ਰਤੀ ਘੰਟਾ ਦੀ ਵੱਧ ਤੋਂ ਵੱਧ ਰਫ਼ਤਾਰ ਤੱਕ ਪਹੁੰਚ ਸਕਦੇ

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.