Breaking NewsD5 specialNewsPoliticsPunjab

ਅਕਾਲੀਆਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ, ਸਿੱਖ ਸੰਗਤ ਹੋ ਰਹੀ ਐ ਇਕੱਠੀ, ਕਰਤਾ ਵੱਡਾ ਐਲਾਨ ! (ਵੀਡੀਓ)

ਫ਼ਿਰੋਜ਼ਪੁਰ : ਲੋਕ ਸਭਾ ਚੋਣਾਂ ਜਿੱਤਣ ਲਈ ਸਿਆਸੀ ਪਾਰਟੀਆਂ ਵਲੋਂ ਪੂਰੀ ਵਾਹ ਲਾਈ ਜਾ ਰਹੀ ਹੈ ਤੇ ਆਪਣੇ-ਆਪਣੇ ਉਮੀਦਾਵਰ ਦੇ ਹੱਕ ‘ਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਬੇਅਦਬੀਆਂ ਤੇ ਗੋਲੀ ਕਾਂਡ ਮਾਮਲੇ ‘ਚ ਘਿਰੇ ਸ਼੍ਰੋਮਣੀ ਅਕਾਲੀ ਦਲ ਨੂੰ ਲਗਾਤਾਰ ਵਿਰੋਧ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਸਿੱਖ ਭਾਈਚਾਰੇ ਵਲੋਂ ਬਾਦਲ ਪਰਿਵਾਰ ਦੇ ਖ਼ਿਲਾਫ਼ ਆਪਣਾ ਰੋਸ ਜਤਾਇਆ ਜਾ ਰਿਹਾ ਹੈ। ਹੁਣ ਤਾਜ਼ਾ ਮਾਮਲਾ ਫਿਰੋਜਪੁਰ ਹਲਕੇ ਤੋਂ ਸਾਹਮਣੇ ਆਇਆ ਹੈ।

Read Also ਬਾਦਲਾਂ ਦੀ ਨੂੰਹ ਨੂੰ ਗਾਤਰੇ ਵਾਲੇ ਸਿੰਘਾਂ ਨੇ ਪਾਇਆ ਘੇਰਾ, ਫੇਰ ਅਕਾਲੀ ਸਮੱਥਕਾਂ ਦੀ ਹੋ ਗਈ ਲੜਾਈ (ਵੀਡੀਓ)

ਜਿੱਥੇ ਸੁਖਬੀਰ ਬਾਦਲ ਦਾ ਸਿੱਖ ਭਾਈਚਾਰੇ ਵਲੋਂ ਵਿਰੋਧ ਕੀਤਾ ਗਿਆ ਹੈ ਅਤੇ ਸੁਖਬੀਰ ਦੇ ਕਾਫਲੇ ਨੂੰ ਕਾਲੀਆਂ ਝੰਡੀਆਂ ਦਿਖਾਈ ਗਈਆਂ। ਇਸ ਮੌਕੇ ‘ਤੇ ਪਹੁੰਚ ਕੇ ਪੁਲਿਸ ਮਾਹੌਲ ਨੂੰ ਸ਼ਾਂਤ ਕਰਾਵਇਆ। ਇੱਕ ਪੰਜਾਬ ‘ਚ ਲੋਕ ਸਭਾ ਚੋਣਾਂ ਸਿਰ ‘ਤੇ ਨੇ ਦੂਜੇ ਪਾਸੇ ਬੇਅਦਬੀਆਂ ਤੇ ਗੋਲੀ ਕਾਂਡ ਕਾਰਨ ਅਕਾਲੀ ਦਲ ਨੂੰ ਰੋਸ ਦਾ ਸਾਹਮਣਾ ਕਰਨ ਪੈ ਰਿਹਾ ਹੈ। ਅਜਿਹੇ ‘ਚ ਅਕਾਲੀ ਦਲ ਲਈ ਲੋਕ ਚੋਣਾਂ ਜਿੱਤਣਾ ਇੱਕ ਵੱਡੀ ਚੌਣਤੀ ਹੋਵੇਗੀ। ਸੋ ਦੇਖਣਾ ਹੋਵੇਗਾ ਅਕਾਲੀ ਦਲ ਪੰਜਾਬ ‘ਚ ਕਿੰਨੀਆਂ ਲੋਕ ਸਭਾ ਸੀਟਾਂ ‘ਤੇ ਜਿੱਤ ਪ੍ਰਾਪਤ ਕਰਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button