Breaking NewsD5 specialNewsPoliticsPunjab

Navjot Sidhu ਨੇ ਕਈਆਂ ਦੀ ਜਾਨ ਖ਼ਤਰੇ ‘ਚ ਪਾਈ !

ਦੇਸ਼ ‘ਚ ਕਰੋਨਾ ਵਾਇਰਸ ਨੂੰ ਲੈ ਕੇ ਸੂਬਾ ਸਰਕਾਰ ਨੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਕਈ ਆਦੇਸ਼ ਜਾਰੀ ਕੀਤੇ ਹਨ। ਪੰਜਾਬ ਸਰਕਾਰ ਵੱਲੋਂ ਮਾਸਕ ਹਰ ਕਿਸੇ ਲਈ ਜ਼ਰੂਰੀ ਕਰ ਦਿੱਤੇ ਗਿਆ ਹੈ। ਇਸ ਦੇ ਤਹਿਤ ਅੱਜ ਨਵਜੋਤ ਸਿੱਧੂ ਸਿਵਲ ਹਸਪਤਾਲ ਪਹੁੰਚੇ ਅਤੇ ਡਾਕਟਰਾਂ ਨੂੰ ਐਨ 95 ਮਾਸਕ ਵੰਡੇ ਪਰ ਲੋਕਾਂ ਨੂੰ ਅਤੇ ਡਾਕਟਰਾਂ ਨੂੰ ਮਾਸਕ ਪਹਿਨਣ ਲਈ ਜਾਗਰੂਕ ਕਰ ਰਹੇ ਨਵਜੋਤ ਸਿੰਘ ਸਿੱਧੂ ਆਪਣੇ ਆਪ ਜਾਗਰੂਕ ਹੋਣਾ ਭੁੱਲ ਗਏ।

Navjot Sidhu ਨੇ ਕਈਆਂ ਦੀ ਜਾਨ ਖ਼ਤਰੇ ‘ਚ ਪਾਈ, ਆਹ ਵਕੀਲ ਨੇ ਕਰਤਾ ਖ਼ੁਲਾਸਾ | HC Arora

ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਨਾ ਤਾਂ ਮਾਸਕ ਪਾਇਆ ਅਤੇ ਨਾ ਹੀ ਹੱਥ ‘ਚ ਗਲਵਸ ਇੰਨਾ ਹੀ ਨਹੀ ਨਵਜੋਤ ਸਿੰਘ ਸਿੱਧੂ ਸੋਸ਼ਲ ਡਿਸਟੈਂਸਿੰਗ ਦੀਆਂ ਵੀ ਧੱਜੀਆਂ ਉਡਾਉਂਦੇ ਨਜ਼ਰ ਆਏ। ਨਵਜੋਤ ਸਿੱਧੂ ਦੇ ਮਾਸਕ ਨਾ ਪਹਿਨਣ ਨੂੰ ਲੈ ਕੇ ਲਗਾਤਾਰ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਨਵਜੋਤ ਸਿੰਘ ਸਿੱਧੂ ‘ਤੇ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button