Breaking NewsD5 specialIndiaNewsTop News

ਗੋਆ ਸਰਕਾਰ ਦਾ ਵਿਸ਼ੇਸ਼ ਉਪਰਾਲਾ

ਪਣਜੀ: ਗੋਆ ਸਰਕਾਰ ਨੇ ਇੱਕ ਖਾਸ ਉਪਰਾਲਾ ਕੀਤਾ ਸਰਕਾਰ ਨੇ ਗੋਆ ਵਿੱਚ ਫੁੱਟਬਾਲਰ Cristiano Ronaldo ਦਾ ਬੁੱਤ ਲਗਾਇਆ। ਉਥੋਂ ਦੇ ਨੌਜਵਾਨਾਂ ਨੂੰ ਪ੍ਰੇਰਿਤ ਕਰਨ, ਰਾਜ ਅਤੇ ਦੇਸ਼ ਵਿੱਚ ਫੁੱਟਬਾਲ ਨੂੰ ਉੱਚ ਪੱਧਰ ਤੱਕ ਲੈ ਕੇ ਜਾਣ ਲਈ Cristiano Ronaldo ਦਾ ਬੁੱਤ ਲਗਾਇਆ ਗਿਆ।

Majithia ਨਾਲ ਜੁੜੀ ਵੱਡੀ ਖ਼ਬਰ! ਫਸਿਆ ਕਸੂਤਾ, Sidhu ਦਾ ਧਮਾਕਾ | D5 Channel Punjabi

ਬੁੱਤ ਕੋਲ ਮੌਜੂਦ ਗੋਆ ਦੇ ਮੰਤਰੀ Michael Lobo ਨੇ ਇਸ ਨੂੰ ਲੈ ਕੇ ਇੱਕ ਬਿਆਨ ਦਿੱਤਾ। ਉਨ੍ਹਾਂ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਇਸ ਮਹਾਨ ਫੁੱਟਬਾਲਰ Cristiano Ronaldo ਵਰਗੇ ਬਣਨ। ਜੋ ਵਿਸ਼ਵ ਪੱਧਰ ‘ਤੇ ਮਹਾਨ ਹਨ ਅਤੇ ਜਿਸ ਨੂੰ ਦੁਨੀਆ ਜਾਣਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button