Breaking NewsD5 specialNewsPunjab

ਹੁਣ ਮੁੱਖ ਮੰਤਰੀ ਨੇ ਕੀਤੀ NOOR ਨਾਲ ਗੱਲ, TIK-TOK ਵਾਲੇ ਮੋਟੇ ਦੀ ਕਰਤੀ ਸ਼ਿਕਾਇਤ

ਟਿਕਟੌਕ ਤੇ ਇੱਕ ਛੋਟੀ ਬੱਚੀ ਨੂਰ ਬਹੁਤ ਹੀ ਮਸ਼ਹੂਰ ਹੋ ਰਹੀ ਹੈ। ਉਸ ਦੀਆਂ ਵੀਡੀਓਜ਼ ਇੰਨਾ ਹਸਾਉਂਦੀਆਂ ਹਨ ਕਿ ਢਿੱਡੀ ਪੀੜਾਂ ਪੈਣ ਲੱਗ ਜਾਂਦੀਆਂ ਹਨ। ਲੋਕ ਉਸ ਨੂੰ ਬੇਹੱਦ ਪਸੰਦ ਕਰਦੇ ਹਨ ਤੇ ਆਏ ਦਿਨ ਉਸ ਦੀ ਕੋਈ ਨਾ ਕੋਈ ਵੀਡੀਓ ਜ਼ਰੂਰ ਵਾਇਰਲ ਹੋਈ ਹੁੰਦੀ ਹੈ। ਸ਼ਰਾਰਤੀ ਨੂਰ ਦੇ ਲੱਖਾਂ ਦਿਵਾਨਿਆਂ ਦੀ ਲਿਸਟ ‘ਚ ਹੁਣ ਪੰਜਾਬ ਪੁਲਿਸ ਤੋਂ ਬਾਅਦ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ।

Exclusive-ਇਸ ਹੋਟਲ ‘ਚ ਰੋਜ਼ ਸ਼ਰੇਆਮ ਚਲਦੀ ਹੈ ਦਾਰੂ ਪਾਰਟੀ , ਹੋਇਆ ਸਟਿੰਗ ਅਪ੍ਰੇਸ਼ਨ, DGP ਸਾਹਿਬ ਦੇਖਲੋ ਪੁਲਿਸ ਦੇ ਹਾਲ

ਜਨਤਾ ਨੂੰ ਲਾਕਡਾਊਨ ਦੇ ਨਿਯਮਾਂ ਦਾ ਪਾਲਣ ਕਰਵਾਉਣ ਲਈ ਨੂਰ ਵਲੋ ਮੁੱਖ ਮੰਤਰੀ ਦੇ ਨਾਲ ਇਕ ਵੀਡੀਓ ਬਣਾਈ ਹੈ। ਵੀਡੀਓ ‘ਚ ਕੈਪਟਨ ਨੇ ਨੰਨੀ ਨੂਰ ਦੀ ਸ਼ਲਾਘਾ ਵੀ ਕੀਤੀ ਹੈ। ਜਦੋਂ ਦੀ ਨੂਰ ਟਿਕ ਟਾਕ ਤੇ ਮਸ਼ਹੂਰ ਹੋਈ ਹੈ ਹਰ ਕੋਈ ਤਾਰੀਫ ਕਰ ਰਿਹਾ ਹੈ ਚਾਹੇ ਉਹ ਆਮ ਇਨਸਾਨ ਹੋਵੇ ਜਾ ਕੋਈ ਵੱਡਾ ਫਿਲਮੀ ਐਕਟਰ ਹੋਵੇ ਟਿਕਟੌਕ ਤੇ ਇਕ ਬੱਚੀ ਅੱਜ ਕੱਲ੍ਹ ਬਹੁਤ ਛਾਈ ਹੋਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button