Breaking NewsD5 specialNewsPoliticsPunjab

ਬਾਦਲਾਂ ਦੀ ਨੂੰਹ ਨੂੰ ਗਾਤਰੇ ਵਾਲੇ ਸਿੰਘਾਂ ਨੇ ਪਾਇਆ ਘੇਰਾ, ਫੇਰ ਅਕਾਲੀ ਸਮੱਥਕਾਂ ਦੀ ਹੋ ਗਈ ਲੜਾਈ (ਵੀਡੀਓ)

ਬਠਿੰਡਾ : ਬਠਿੰਡਾ ਲੋਕ ਸਭਾ ਸੀਟ ਇਸ ਸਮੇਂ ਐਸੀ ਸੀਟ ਬਣੀ ਹੋਈ ਹੈ ਜਿਥੋਂ ਚੋਣ ਲੜ੍ਹ ਰਹੇ ਸਾਰੀਆਂ ਹੀ ਮੁੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਂਗਰਸੀ ਉਮੀਦਵਾਰ ਤੋਂ ਬਾਅਦ ਹੁਣ ਅਕਾਲੀ ਦਲ ਦੀ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਵੀ ਬਠਿੰਡਾ ਹਲਕੇ ਦੇ ਪਿੰਡ ਖੇਮੂਆਣੇ ‘ ਚ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਤੁਸੀਂ ਤਸਵੀਰਾਂ ‘ਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕ ਬੀਬੀ ਬਾਦਲ ਦੇ ਕਾਫਲੇ ਨੂੰ ਖਾਲੇ ਝੰਡੇ ਦਿਖਾ ਰਹੇ ਹਨ ਤੇ ਹਰਸਿਮਰਤ ਮੁਰਦਾਬਾਦ ਦੇ ਨਾਅਰੇ ਲਗਾ ਰਹੇ ਹਨ।

Read Also ਬਾਦਲਾਂ ਦੀ ਨੂੰਹ ‘ਤੇ ਰਾਜਾ ਵੜਿੰਗ ‘ਚ ਖੜ੍ਹਕੀ, ਬੀਬੀ ਬਾਦਲ ਨੇ ਰਾਜਾ ਅਮਰਿੰਦਰ ਨੂੰ ਦੱਸਿਆ…(ਵੀਡੀਓ)

ਇਸੇ ਪਿੰਡ ‘ਚ ਹੀ ਇੱਕ ਬਾਰ ਫਿਰ ਬੀਬੀ ਬਾਦਲ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਸਟੇਜ ਤੋਂ ਆਪਣਾ ਭਾਸ਼ਣ ਦੇ ਰਹੇ ਸਨ ਤਾਂ ਕੁਝ ਵਿਅਕਤੀ ਉਨ੍ਹਾਂ ਦੇ ਭਾਸ਼ਣ ਦੌਰਾਨ ਖੜੇ ਹੋ ਕੇ ਵਿਰੋਧੀ ਸੁਰ ਵਿੱਚ ਕੁਝ ਬੋਲਦੇ ਦਿਖਾਈ ਦੇ ਰਹੇ ਹਨ ਅਤੇ ਕੁਝ ਲੋਕ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਦਿਖਾ ਰਹੇ ਹਨ। ਬਠਿੰਡਾ ਹਲਕੇ ਅੰਦਰ ਵੱਖ ਵੱਖ ਉਮੀਦਵਾਰਾਂ ਦੇ ਹੋ ਰਹੇ ਵਿਰੋਧ ਨੇ ਸਿਆਸੀ ਪੰਡਤਾਂ ਨੂੰ ਛੋ-ਛੋ ਪੰਜ ਵਿੱਚ ਪਾ ਰੱਖਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button