singh
-
News
ਟਕਸਾਲੀ ਛੁਡਾਉਣਗੇ ਬਾਦਲ ਪਰਿਵਾਰ ਤੋਂ ਅਕਾਲੀ ਦਲ ਦਾ ਕਬਜ਼ਾ !
ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ 99 ਸਾਲਾ ਸਥਾਪਨਾ ਦਿਵਸ ‘ਤੇ ਵਿਰੋਧੀਆਂ ਨੇ ਬਾਦਲ ਪਰਿਵਾਰ ‘ਤੇ ਸ਼ਬਦੀ ਹਮਲੇ ਕਰਨੇ ਤੇਜ਼…
Read More » -
Uncategorized
ਟਰੈਕਟਰ ਤੋਂ ਬੋਰੀ ਫੱਟਣ ਨਾਲ ਖਿਲਰਿਆ ਪਿਆਜ਼, ਲੋਕਾਂ ਨੇ ਮਚਾਈ ਲੁੱਟ
ਰਾਜਕੋਟ : ਗੋਂਡਲ ਹਾਈਵੇਅ ‘ਤੇ ਟਰੈਕਟਰ ਤੋਂ ਪਿਆਜ਼ ਡਿੱਗਦੇ ਹੀ ਇਕੱਠਾ ਕਰਨ ਲਈ ਲੋਕਾਂ ਦੀ ਭੀੜ ਇਕੱਠੀ ਹੋ ਗਈ। ਪਿਆਜ਼…
Read More » -
News
ਦਸੰਬਰ ‘ਚ ਪਏ ਮੀਂਹ ਨੇ ਤੋੜਿਆ 22 ਸਾਲ ਦਾ ਰਿਕਾਰਡ, ਪ੍ਰਦੂਸ਼ਣ ‘ਚ ਵੀ ਆਈ ਕਮੀ
ਨਵੀਂ ਦਿੱਲੀ : ਦਿੱਲੀ ‘ਚ ਹੋਈ ਬਾਰਿਸ਼ ਨੇ 22 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਇਸ ਨਾਲ ਹਵਾ ਦੀ ਰਫ਼ਤਾਰ…
Read More » -
News
ਸ਼੍ਰੋਮਣੀ ਅਕਾਲੀ ਦਲ ਦਾ ਟੁੱਟੇਗਾ ਕਬਜ਼ਾ ? ਸਮੂਹ ਜਥੇਬੰਦੀਆਂ ਮਨਾਉਣਗੀਆਂ ਸਥਾਪਨਾ ਦਿਵਸ !
ਅੰਮ੍ਰਿਤਸਰ : ਸੰਤ ਬਲਜੀਤ ਸਿੰਘ ਦਾਦੂਵਾਲ ਨੇ ਸ਼੍ਰੋਮਣੀ ਅਕਾਲੀ ਦਲ ਦੇ 99ਵੇਂ ਸਾਲਾ ਸਥਾਪਨਾ ਦਿਵਸ ਸਮਾਗਮ ਨੂੰ ਤੇਜਾ ਸਿੰਘ ਸਮੁੰਦਰੀ…
Read More » -
News
DHINDSA ਨੇ ਹਿਲਾਇਆ ਅਕਾਲੀ ਦਲ ਬਾਦਲ, ਟਕਸਾਲੀ ਆਗੂ ਮਿਲਕੇ ਦੇਣਗੇ ਝਟਕਾ
ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੁਖਦੇਵ ਢੀਂਡਸਾ ਦੇਰ ਸ਼ਾਮ ਟਕਸਾਲੀ ਆਗੂ ਰਣਜੀਤ ਬ੍ਰਹਮਪੁਰਾ…
Read More » -
News
ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ! 600 ਡੈਲੀਗੇਟਸ ਦਾ ਇੱਕ ਮੱਤ
ਅੰਮ੍ਰਿਤਸਰ : ਅੱਜ 14 ਦਸੰਬਰ ਨੂੰ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਅਕਾਲੀ ਦਲ ਦਾ ਡੈਲੀਗੇਟ ਸੈਸ਼ਨ ਹੋਵੇਗਾ। ਜਿੱਥੇ ਪਾਰਟੀ ਦੇ ਨਵੇਂ ਪ੍ਰਧਾਨ…
Read More » -
News
BIG BREAKING ਪੇਸ਼ੀ ‘ਤੇ ਆਇਆ ਕੈਦੀ ਫਿਲਮੀ ਸਟਾਈਲ ‘ਚ ਹੋਇਆ ਫਰਾਰ
ਸੰਗਰੂਰ : ਇਸ ਵੇਲੇ ਦੀ ਵੱਡੀ ਖ਼ਬਰ ਮੁਨਕ ਤੋਂ ਸਾਹਮਣੇ ਆ ਰਹੀ ਹੈ। ਜਿੱਥੇ ਪੇਸ਼ੀ ਦੌਰਾਨ ਇੱਕ ਕੈਦੀ ਦੇ ਫਰਾਰ…
Read More » -
News
ਕੈਪਟਨ ਹੁਣ ਅਫਸਰਸ਼ਾਹੀ ‘ਤੇ ਆਪ ਲਗਾਮ ਕਸੇ : ਜਾਖੜ
ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪਾਰਟੀ ਵਿਧਾਇਕਾਂ ਦੀਆਂ ਲਗਾਤਾਰ ਆ ਰਹੀਆਂ ਸ਼ਿਕਾਇਤਾਂ ਅਤੇ ਵਰਕਰਾਂ…
Read More » -
News
ਹੁਣ Captain ਨੇ ਸਿੱਖਾਂ ਦੀ ਪਿੱਠ ‘ਚ ਛੁਰਾ ਮਾਰਿਆ, Manjinder Sirsa ਨੇ ਕਰ ‘ਤੇ ਖੁਲਾਸੇ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ…
Read More » -
News
ਰਾਹੁਲ ਗਾਂਧੀ ਦੇ ‘ਰੇਪ ਇਨ ਇੰਡੀਆ’ ਵਾਲੇ ਬਿਆਨ ‘ਤੇ ਲੋਕਸਭਾ ‘ਚ ਜ਼ਬਰਦਸਤ ਹੰਗਾਮਾ
ਨਵੀਂ ਦਿੱਲੀ : ਕਾਂਗਰਸ ਪਾਰਟੀ ਦੇ ਲੀਡਰ ਰਾਹੁਲ ਗਾਂਧੀ ਦੇ ‘ਰੇਪ ਇਨ ਇੰਡੀਆ’ ਵਾਲੇ ਬਿਆਨ ‘ਤੇ ਸ਼ੁੱਕਰਵਾਰ ਨੂੰ ਲੋਕ ਸਭਾ…
Read More »