Breaking NewsD5 specialNewsPoliticsPunjab

DHINDSA ਨੇ ਹਿਲਾਇਆ ਅਕਾਲੀ ਦਲ ਬਾਦਲ, ਟਕਸਾਲੀ ਆਗੂ ਮਿਲਕੇ ਦੇਣਗੇ ਝਟਕਾ

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੁਖਦੇਵ ਢੀਂਡਸਾ ਦੇਰ ਸ਼ਾਮ ਟਕਸਾਲੀ ਆਗੂ ਰਣਜੀਤ ਬ੍ਰਹਮਪੁਰਾ ਦੇ ਘਰ ਪਹੁੰਚੇ। ਜਿੱਥੇ ਉਨ੍ਹਾਂ ਅਕਾਲੀ ਦਲ ਦੇ ਸਥਾਪਨਾ ਦਿਵਸ ਤੇ ਕੀਤੀ ਜਾਣ ਵਾਲੇ ਸਮਾਗਮ ਸਬੰਧੀ ਟਕਸਾਲੀ ਆਗੂਆਂ ਨਾਲ ਮੀਟਿੰਗ ਕੀਤੀ।ਇਸ ਮੌਕੇ ਢੀਂਡਸਾ ਅਤੇ ਬ੍ਰਹਮਪੁਰਾ ਨੇ ਦੱਸਿਆ ਕਿ ਅਕਾਲੀ ਦਲ ਆਪਣੇ ਮੂਲ ਸਿਧਾਂਤਾਂ ਤੋਂ ਭਟਕ ਚੁੱਕਾ ਹੈ।

DHINDSA ਨੇ ਹਿਲਾਇਆ ਅਕਾਲੀ ਦਲ ਬਾਦਲ, ਟਕਸਾਲੀ ਆਗੂ ਮਿਲਕੇ ਦੇਣਗੇ ਝਟਕਾ

ਜਿਸ ਕਰਕੇ ਐਸਜੀਪੀਸੀ ਵਿੱਚ ਵੀ ਬੇਨਿਯਮੀਆਂ ਭਾਰੂ ਹੋ ਗਈਆਂ ਹਨ ਇਸ ਕਰਕੇ ਕਲ ਇਨ੍ਹਾਂ ਗੱਲਾਂ ਦੇ ਹੱਲ ਲਈ ਕੱਲ ਹਮਖਿਆਲੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਅਤੇ ਅਕਾਲੀ ਦਲ ਅਤੇ ਐਸਜੀਪੀਸੀ ਨੂੰ ਇਕ ਪਰਿਵਾਰ ਤੋਂ ਮੁਕਤੀ ਦਿਵਾਈ ਜਾਵੇਗੀ।

ਸ਼੍ਰੋਮਣੀ ਅਕਾਲੀ ਦਲ ਦਾ ਟੁੱਟੇਗਾ ਕਬਜ਼ਾ ? ਸਮੂਹ ਜਥੇਬੰਦੀਆਂ ਮਨਾਉਣਗੀਆਂ ਸਥਾਪਨਾ ਦਿਵਸ !

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button