Breaking NewsD5 specialIndiaNewsPoliticsPunjab

ਸ਼੍ਰੋਮਣੀ ਅਕਾਲੀ ਦਲ ਦਾ ਟੁੱਟੇਗਾ ਕਬਜ਼ਾ ? ਸਮੂਹ ਜਥੇਬੰਦੀਆਂ ਮਨਾਉਣਗੀਆਂ ਸਥਾਪਨਾ ਦਿਵਸ !

ਅੰਮ੍ਰਿਤਸਰ : ਸੰਤ ਬਲਜੀਤ ਸਿੰਘ ਦਾਦੂਵਾਲ ਨੇ ਸ਼੍ਰੋਮਣੀ ਅਕਾਲੀ ਦਲ ਦੇ 99ਵੇਂ ਸਾਲਾ ਸਥਾਪਨਾ ਦਿਵਸ ਸਮਾਗਮ ਨੂੰ ਤੇਜਾ ਸਿੰਘ ਸਮੁੰਦਰੀ ਹਾਲ ‘ਚ ਸਮਾਗਮ ਕਰਨ ‘ਤੇ ਸਵਾਲ ਚੁੱਕੇ ਹਨ।

ਸ਼੍ਰੋਮਣੀ ਅਕਾਲੀ ਦਲ ਦਾ ਟੁੱਟੇਗਾ ਕਬਜ਼ਾ ? ਸਮੂਹ ਜਥੇਬੰਦੀਆਂ ਮਨਾਉਣਗੀਆਂ ਸਥਾਪਨਾ ਦਿਵਸ !

ਸੰਤ ਦਾਦੂਵਾਲ ਨੇ ਬਾਦਲ ਪਰਿਵਾਰ ਤੋਂ ‘ਪੰਥ ਦੀਆਂ ਸੰਸਥਾਂਵਾਂ ਤੋਂ ਬਾਦਲ ਪਰਿਵਾਰ ਦਾ ਕਬਜ਼ਾ ਛਡਾਉਣ ਦੀ ਗੱਲ ਕਰਦਿਆਂ ਸਾਰੀਆਂ ਪੰਥਕ ਜਥੇਬੰਦੀਆਂ ਨੂੰ ਸਾਂਝੇ ਤੌਰ ‘ਤੇ ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ ਮਨਾਉਣ ਦੀ ਅਪੀਲ ਕੀਤੀ ਹੈ।

DHINDSA ਨੇ ਹਿਲਾਇਆ ਅਕਾਲੀ ਦਲ ਬਾਦਲ, ਟਕਸਾਲੀ ਆਗੂ ਮਿਲਕੇ ਦੇਣਗੇ ਝਟਕਾ

ਨਾਲ ਹੀ ਉਨ੍ਹਾਂ ਤੇਜਾ ਸਿੰਘ ਸਮੁੰਦਰੀ ਹਾਲ ‘ਚ ਸਮਾਗਮਾਂ ਦੀ ਇਜ਼ਾਜ਼ਤ ਦੇਣ ਤੇ ਸ਼੍ਰੋਮਣੀ ਕਮੇਟੀ ਤੇ ਸਵਾਲ ਚੁੱਕੇ ਹਨ। ਹੁਣ ਦੇਖਣਾ ਇਹ ਹੋਵੇਗਾ ਕੀ ਸ਼੍ਰੋਮਣੀ ਕਮੇਟੀ ਇਸ ਤੇ ਮਾਮਲੇ ਤੇ ਕੀ ਫੈਸਲਾ ਲੈਂਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button