Captain Amrinder singh
-
Breaking News
ਵਿੱਤ ਮੰਤਰੀ ਨੇ ਗਰੀਬਾਂ ਅਤੇ ਮਜ਼ਦੂਰਾਂ ਲਈ 1 ਲੱਖ 70 ਹਜ਼ਾਰ ਕਰੋੜ ਦੇ ਪੈਕੇਜ ਦਾ ਕੀਤਾ ਐਲਾਨ
ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਪ੍ਰਭਾਵ ਨਾਲ ਨਿੱਬੜਨ ਨੂੰ ਲੈ ਕੇ ਪ੍ਰਧਾਨਮੰਤਰੀ ਗਰੀਬ…
Read More » -
Breaking News
ਪੰਜਾਬ ਪੁਲਿਸ ਦੀ ਹੈਵਾਨੀਅਤ, Pregnant ਘਰਵਾਲੀ ਦੀ ਦਵਾਈ ਲੈਣ ਗਏ ਨੌਜਵਾਨ ਦੀ ਨੱਕ ਦੀ ਹੱਡੀ ਤੋੜੀ
ਅੰਮ੍ਰਿਤਸਰ : ਪੰਜਾਬ `ਚ ਕਰਫਿਊ ਦੌਰਾਨ ਪੁਲਿਸ ਦਾ ਡੰਡਾਤੰਤਰ ਕਈ ਨਿਰਦੋਸ਼ਾਂ `ਤੇ ਜ਼ੁਲਮ ਢਾਹ ਰਿਹਾ ਹੈ। ਹਸਪਤਾਲ `ਤੇ ਬੈੱਡ `ਤੇ…
Read More » -
Breaking News
ਪੰਜਾਬ ਪੁਲਿਸ ਕਰਫਿਊ ਲਾਗੂ ਕਰਨ ਲਈ ਬਦਤਮੀਜ਼ੀ ਨਾਲ ਕੰਮ ਨਾ ਲਵੇ : ਬੀਰ ਦਵਿੰਦਰ ਸਿੰਘ
ਪਟਿਆਲਾ : ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸੀਨੀਅਰ ਉਪ ਪ੍ਰਧਾਨ ਬੀਰ ਦਵਿੰਦਰ…
Read More » -
Breaking News
Big Breaking-ਪੰਜਾਬ ‘ਚ ਕੋਰੋਨਾ ਬਾਰੇ ਵੱਡੀ ਖ਼ਬਰ, ਦੇਖੋ ਕਿੰਨੀ ਹੋਈ ਮਰੀਜਾਂ ਦੀ ਗਿਣਤੀ
ਪਟਿਆਲਾ : ਪੰਜਾਬ ‘ਚ ਕੋਰੋਨਾ ਵਾਇਰਸ ਦੇ ਪਾਜੀਟਿਵ ਮਰੀਜ਼ਾਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਹੀ ਜਾ ਰਹੀ ਹੈ। ਹੁਣ ਤੱਕ…
Read More » -
Breaking News
ਭਗਵੰਤ ਮਾਨ ਨੇ ਦਿੱਤੇ ਨੰਬਰ, ਕਰਫਿਊ ਪਾਸ, ਰਾਸ਼ਨ ਤੇ ਦਵਾਈਆਂ ਲਈ ਨੰਬਰ ਨੋਟ ਕਰੋ
ਪਟਿਆਲਾ : ਕਰਫਿਊ ਦੌਰਾਨ ਲੋਕਾਂ ਨੂੰ ਘਰਾਂ ‘ਚ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ ਪਰ ਕੁਝ ਲੋਕ ਪ੍ਰਸ਼ਾਸਨ ਦੇ…
Read More » -
Breaking News
🔴Live | ਕਰਫਿਊ ‘ਚ ਕੁੱਟ ਪੁਲਿਸ ਨੂੰ ਮਹਿੰਗੀ ਪਏਗੀ, ਆਹ ਵਕੀਲ ਨੇ ਕਰਤਾ ਐਲਾਨ, ਹੁਣ ਜੇ ਫਿਰੀ ਡਾਂਗ ਤਾਂ ਵਿਖਾਓ ਵੀਡੀਓ
ਪਟਿਆਲਾ : ਪੰਜਾਬ ‘ਚ ਕੋਰੋਨਾ ਵਾਇਰਸ ਦੇ ਵੱਧਦੇ ਕਹਿਰ ਨੂੰ ਦੇਖਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬੀਤੇ ਦਿਨਾਂ…
Read More » -
Breaking News
ਕੋਰੋਨਾ ਟੈਸਟ ਨੂੰ ਲੈ ਕੇ ਖਹਿਰਾ ਤੇ ਜਗੀਰ ਕੌਰ ਆਹਮੋ-ਸਾਹਮਣੇ, D5 ਤੇ ਹੋਇਆ Ecxlusive ਖ਼ੁਲਾਸਾ
ਪਟਿਆਲਾ : ਪੰਜਾਬ ‘ਚ ਕੋਰੋਨਾ ਵਾਇਰਸ ਦੇ ਵੱਧਦੇ ਕਹਿਰ ਨੂੰ ਦੇਖਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬੀਤੇ ਦਿਨਾਂ…
Read More » -
Breaking News
ਮੁੱਖ ਮੰਤਰੀ ਹੋਵੇ ਤਾਂ ਕੇਜਰੀਵਾਲ ਵਰਗਾ, ਲੋਕਾਂ ਲਈ ਕੀਤੇ ਵੱਡੇ ਐਲਾਨ, ਖੁਸ਼ ਕਰਤੇ ਦਿੱਲੀ ਦੇ ਲੋਕ
ਨਵੀਂ ਦਿੱਲੀ : ਮਹਾਮਾਰੀ ਕੋਰੋਨਾ ਵਾਇਰਸ ਦੇ ਕਾਰਨ ਦੇਸ਼ 21 ਦਿਨਾਂ ਤੱਕ ਲਾਕਡਾਊਨ ਰਹੇਗਾ। ਮੰਗਲਵਾਰ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ…
Read More » -
Breaking News
ਗੁਰਦਆਰਾ ਸਾਹਿਬ ‘ਚ ਹਮਲੇ ਨਾਲ ਕਈ ਸਿੱਖਾਂ ਦੀ ਹੋਈ ਮੌਤ, ਮਾਹੌਲ ਤਣਾਅਪੂਰਨ, ਜਥੇਦਾਰ ਦਾ ਵੱਡਾ ਬਿਆਨ
ਕਾਬੁਲ : ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਸਥਿਤ ਗੁਰਦੁਆਰਾ ਸਾਹਿਬ ‘ਤੇ ਅੱਤਵਾਦੀ ਹਮਲਾ ਹੋਣ ਦੀ ਖ਼ਬਰ ਹੈ। ਜਿੱਥੇ ਗੁਰਦੁਆਰੇ ‘ਚ…
Read More »
