Breaking NewsD5 specialNewsPunjabUncategorized

ਕਰਫਿਊ ‘ਚ ਅੜਿੱਕੇ ਆਇਆ ਪੁਲਿਸ ਅਫ਼ਸਰ | ਲੋਕਾਂ ਨੇ ਬਣਾਈ ਵੀਡੀਓ

ਪਟਿਆਲਾ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੋਵਿਡ-19 ਦੇ ਸੰਕਟ ਨੂੰ ਦੇਖਦੇ ਹੋਏ ਸੂਬੇ ‘ਚ ਲਾਗੂ ਕੀਤੇ ਕਰਫਿਊ ਦੀ ਉਲੰਘਣਾ ਕਰਨ ਦੇ ਮਾਮਲੇ ‘ਚ ਪੰਜਾਬ ਪੁਲਿਸ ਨੇ ਮੰਗਲਵਾਰ 232 ਐੱਫ. ਆਈ. ਆਰ. ਦਰਜ ਕਰਦਿਆਂ 111 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵਲੋਂ ਇਕ ਪਾਸੇ ਲੋਕਾਂ ਨੂੰ ਘਰਾਂ ‘ਚ ਜ਼ਰੂਰੀ ਸਾਮਾਨ ਤੇ ਜ਼ਰੂਰੀ ਵਸਤਾਂ ਦੀ ਸਪਲਾਈ ਕਰਨ ਵਿਚ ਸਹਿਯੋਗ ਦਿੱਤਾ ਜਾ ਰਿਹਾ ਹੈ।

ਕਰਫਿਊ ‘ਚ ਅੜਿੱਕੇ ਆਇਆ ਪੁਲਿਸ ਅਫ਼ਸਰ | ਲੋਕਾਂ ਨੇ ਬਣਾਈ ਵੀਡੀਓ | Punjab | Viral | Curfew

ਉਥੇ ਹੀ ਦੂਜੇ ਪਾਸੇ ਕਰਫਿਊ ਦੀ ਉਲੰਘਣਾ ਕਰਨ ਵਾਲਾ ਪੁਲਿਸ ਅਫ਼ਸਰ ਲੋਕਾਂ ਦੇ ਅੜਿੱਕੇ ਆਇਆ ਹੈ। ਜਿਸਦੀ ਕੀ ਵੀਡੀਓ ਸ਼ੋਸਲ ਮੀਡੀਆਂ ਤੇ ਖੂਬ ਵਾਇਰਲ ਹੋ ਰਹੀ ਹੈ। ਜਿਸ ਵਿੱਚ ਪੁਲਿਸ ਅਫ਼ਸਰ ਸਰੇਆਮ ਸਰਕਾਰ ਦੇ ਰੂਲਾਂ ਨੂੰ ਤੋੜਦਾ ਨਜ਼ਰ ਆ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button