Breaking NewsD5 specialIndiaNewsPress ReleaseTop News

Navjot Singh Sidhu ਨੇ Rahul Gandhi ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ: Sidhu Moose Wala ਅੱਜ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਿਆ। ਕਾਂਗਰਸ ਵਿੱਚ ਸ਼ਾਮਿਲ ਹੋਣ ਤੋਂ ਬਾਅਦ Sidhu Moose Wala ਨੇ ਕਾਂਗਰਸ ਪਾਰਟੀ ਦੇ ਨੇਤਾ Rahul Gandhi ਨਾਲ ਅੱਜ ਮੁਲਾਕਾਤ ਕੀਤੀ।

Sangrur News : ਪੰਜਾਬ ਸਰਕਾਰ ਕਰਦੀ ਘਟਲਾ, ਹੱਕ ਮਾਰਦੀ ਨੌਜਵਾਨਾਂ ਦੇ || D5 Channel Punjabi

ਮੁਲਾਕਾਤ ਦੌਰਾਨ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ Navjot Singh Sidhu ਵੀ ਮੌਜੂਦ ਸਨ। Navjot Singh Sidhu ਨੇ Rahul Gandhi ਨਾਲ ਤਸਵੀਰਾਂ ਸਾਂਝੀਆਂ ਕੀਤੀਆਂ। Navjot Singh Sidhu ਨੇ ਫੋਟੋਆਂ ਵਿੱਚ ਉਨ੍ਹਾਂ ਨੇ Rahul Gandhi ਨੂੰ ਆਪਣਾ ‘ਭਰਾ’ ਲਿਖਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button