Breaking NewsD5 specialNewsPunjabTop News

Mohali ਤੋਂ ਲੈ ਕੇ Rajpura ਤੱਕ Transport Minister Raja Warring ਦੀ ਚੈਕਿੰਗ ਜਾਰੀ, ਨਿਯਮ ਤੋੜਨ ਵਾਲੀਆਂ ਬੱਸਾਂ ਨੂੰ ਕੀਤਾ ਜ਼ਬਤ

ਮੋਹਾਲੀ : ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਲਗਾਤਾਰ ਐਕਸ਼ਨ ਮੋੜ ‘ਚ ਹਨ। ਇਸ ਕੜੀ ‘ਚ ਅੱਜ ਉਨ੍ਹਾਂ ਨੇ ਮੋਹਾਲੀ ‘ਚ ਚੈਕਿੰਗ ਮੁਹਿੰਮ ਚਲਾਈ।

Khabran Da Sira:ਕਿਸਾਨ ਵਿਰੋਧੀ ਕੰਮ ਕਰ ਰਹੀ ਪੰਜਾਬ ਸਰਕਾਰ, ਰੰਧਾਵਾ ਦੇ ਅਸਤੀਫ਼ੇ ਦੀ ਉੱਠੀ ਮੰਗ D5 Channel Punjabi

ਇਸ ਦੌਰਾਨ ਉਨ੍ਹਾਂ ਨੇ ਪਰਮਿਟ ਨਾ ਹੋਣ ਦੇ ਚੱਲਦਿਆਂ ਇੰਡੋ ਕੈਨੇਡੀਅਨ ਵਾਲੀਆਂ ਬੱਸਾਂ ਨੂੰ ਜ਼ਬਤ ਕਰ ਲ਼ਿਆ। ਦੱਸ ਦਈਏ ਕਿ  ਦੇਰ ਰਾਤ ਵੀ ਰਾਜਾ ਵੜਿੰਗ ਨੇ ਜੀਰਕਪੁਰ ‘ਚ ਵੀ ਛਾਪੇਮਾਰੀ ਕੀਤੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button