Breaking NewsD5 specialEntertainmentNews

ਆਲੀਆ ਨੂੰ ਯਾਦ ਆਈ ਨਰਸਰੀ ਦੀ ਕਵਿਤਾ, ਸ਼ੇਅਰ ਕੀਤੀ ਇਹ ਤਸਵੀਰ

ਮੁੰਬਈ : ਬਾਲੀਵੁਡ ਅਦਾਕਾਰਾ ਆਲੀਆ ਭੱਟ ਨੂੰ ਨਰਸਰੀ ਦੀ ਫੇਮਸ ਕਵਿਤਾ ‘ਟਵਿੰਕਲ,ਟਵਿੰਕਲ ਲਿਟਲ ਸਟਾਰ’ ਯਾਦ ਆਈ ਹੈ। ਆਲੀਆ ਭੱਟ ਸੋਸ਼ਲ ਮੀਡੀਆ ‘ਤੇ ਕਾਫ਼ੀ ਸੁਰਖੀਆਂ ‘ਚ ਰਹਿੰਦੀ ਹੈ। ਉਹ ਆਪਣੀਆਂ ਫੋਟੋਆਂ ਵੀਡੀਓਜ਼ ਸ਼ੇਅਰ ਕਰ ਫੈਂਨਜ਼ ਨੂੰ ਆਪਣੀ ਲਾਈਫ ਨਾਲ ਜੁੜੇ ਅਪਡੇਟ ਦਿੰਦੀ ਰਹਿੰਦੀ ਹੈ। ਆਲੀਆ ਨੇ ਇੰਸਟਾਗ੍ਰਾਮ ‘ਤੇ ਇੱਕ ਤਸਵੀਰ ਸ਼ੇਅਰ ਕੀਤੀ ਜਿਸ ‘ਚ ਉਹ ਖੁੱਲੇ ਅਸਮਾਨ ਦੇ ਹੇਠਾਂ ਮਸਤੀ ਕਰਦੀ ਦਿਖਾਈ ਦੇ ਰਹੀ ਹੈ।

ਆਜ਼ਾਦੀ ਘੁਲਾਟੀਆਂ ਦੇ ਪਰਿਵਾਰਕ ਮੈਂਬਰ ਨੇ ਕੱਢੀ ਭੜਾਸ !ਸਰਕਾਰ ਨੂੰ ਸੁਣਾਈਆਂ ਅਜਿਹੀਆਂ ਗੱਲਾਂ, ਸੁਣਕੇ ਹਰ ਕੋਈ ਹੈਰਾਨ !

ਤਸਵੀਰ ’ਚ ਉਸ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਪਰ ਉਸ ਦੇ ਲਹਿਰਾਉਂਦੇ ਹੋਏ ਵਾਲ਼ ਦਿਸ ਰਹੇ ਹਨ। ਇਸ ਪੋਸਟ ਨੂੰ ਇੰਸਟਾਗ੍ਰਾਮ ’ਤੇ ਸ਼ੇਅਰ ਕਰਕੇ ਉਸ ਨੇ ਕੈਪਸ਼ਨ ’ਚ ਲਿਖਿਆ, ਹਾਓ ਆਈ ਵੰਡਰ ਵ੍ਹਟ ਯੂ ਆਰ।’ ਉਨ੍ਹਾਂ ਦੀ ਇਸ ਤਸਵੀਰ ਨੂੰ ਸੋਸ਼ਲ ਮੀਡੀਆ ’ਤੇ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। ਤਸਵੀਰ ਨੂੰ ਹੁਣ ਤਕ 9 ਲੱਖ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ। ਹਾਲ ਹੀ ’ਚ ਆਲੀਆ ਆਪਣੀ ਭੈਣ ਸ਼ਾਹੀਨ ਭੱਟ, ਅਕਾਂਕਸ਼ਾ ਰੰਜਨ ਕਪੂਰ ਅਤੇ ਦੋਸਤਾਂ ਨਾਲ ਲੰਚ ਕਰਨ ਗਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button