Breaking NewsD5 specialNewsPoliticsPunjab

ਕਾਂਗਰਸੀਆਂ ‘ਤੇ ‘ਭੜਕਿਆ’ ਸ਼ਮਸ਼ੇਰ ਸਿੰਘ ਦੂਲੋਂ, ਲਾਲ ਸਿੰਘ ਦੇ ਬਿਆਨ ‘ਤੇ ਹੋਇਆ ‘ਲਾਲ’ (ਵੀਡੀਓ)

ਚੰਡੀਗੜ੍ਹ : ਕਾਂਗਰਸ ਦੇ ਸੀਨੀਅਰ ਲੀਡਰ ਲਾਲ ਸਿੰਘ ਵੱਲੋਂ ਸ਼ਮਸ਼ੇਰ ਸਿੰਘ ਦੂਲੋਂ ਦਾ ਅਸਤੀਫਾ ਮੰਗੇ ਜਾਣ ਦੇ ਬਿਆਨ ‘ਤੇ ਦੂਲੋਂ ਨੇ ਪਲਟਵਾਰ ਕੀਤਾ ਹੈ। ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਕਿਹਾ ਹੈ ਕਿ ਲਾਲ ਸਿੰਘ ਨੇ ਅਜਿਹਾ ਬਿਆਨ ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਦਿੱਤਾ ਹੈ।

Read Also ਕਾਂਗਰਸੀ ਵਿਧਾਇਕਾਂ ਦੀ ਹੋ ਗਈ ਲੜ੍ਹਾਈ ? ਕਹਿੰਦਾ ਪਿੱਠ ‘ਤੇ ਨਹੀਂ ਹਿੱਕ ‘ਤੇ ਮਾਰਿਆ ਛੁਰਾ (ਵੀਡੀਓ)

ਇਸ ਦੇ ਨਾਲ ਹੀ ਉਨ੍ਹਾਂ ਆਪਣੀ ਪਤਨੀ ਅਤੇ ਪੁੱਤਰ ਬਨਦੀਪ ਸਿੰਘ ਦੂਲੋ ਦੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣ ਸਬੰਧੀ ਬੋਲਦਿਆਂ ਕਿਹਾ ਕਿ ਇਹ ਉਨ੍ਹਾਂ ਦਾ ਨਿਜੀ ਫੈਸਲਾ ਸੀ ਅਤੇ ਇਸ ਦਾ ਕਾਰਨ ਵੀ ਉਹ ਖੁਦ ਹੀ ਦੱਸਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button