Breaking NewsD5 specialEntertainmentNewsPunjabTop News

Singer Karan Aujla ਨੇ ਲੁਧਿਆਣਾ ਦੀ ਕੇਂਦਰੀ ਜੇਲ੍ਹ ‘ਚ ਬਿਤਾਏ 3 ਘੰਟੇ

ਲੁਧਿਆਣਾ : ਪੰਜਾਬੀ ਗਾਇਕ ਕਰਨ ਔਜਲਾ ਵੀਰਵਾਰ ਨੂੰ ਲੁਧਿਆਣਾ ਦੀ ਕੇਂਦਰੀ ਜੇਲ੍ਹ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਜੇਲ੍ਹ ਦੇ ਅੰਦਰ ਕਰੀਬ 3 ਘੰਟੇ ਬਿਤਾਏ। ਇਸ ਤੋਂ ਬਾਅਦ ਬਾਹਰ ਆਉਣ ‘ਤੇ ਉਨ੍ਹਾਂ ਨੇ ਆਪਣੇ ਅਜ਼ੀਜ਼ਾਂ ਨਾਲ ਤਸਵੀਰਾਂ ਵੀ ਖਿੱਚੀਆਂ।

ਰਾਕੇਸ਼ ਟਿਕੈਤ ਦੀ ਹੁਣ ਤੱਕ ਦੀ ਧਮਾਕੇਦਾਰ ਸਪੀਚ ! ਨਹੀਂ ਦੇਖਿਆ ਹੋਣਾ ਟਿਕੈਤ ਦਾ ਆਹ ਰੂਪ ! ਸਾਰੇ ਭੁਲੇਖੇ ਕਰਤੇ ਦੂਰ !

ਦੱਸ ਦਈਏ ਕਿ, ਕਰਨ ਔਜਲਾ ਪੰਜਾਬੀ ਗਾਣਿਆਂ ਦੇ ਜਾਣ – ਪਹਿਚਾਣੇ ਗਾਇਕ ਹਨ। ਕਰਨ ਔਜਲਾ ਦਾ ਅਗਸਤ ‘ਚ ਆਇਆ ਗਾਣਾ ‘ਕਿਆ ਬਾਤ ਹੈ’ ਜਬਰਦਸਤ ਹਿੱਟ ਹੋਇਆ ਸੀ। ਇਹ ਗਾਣਾ ਇਸ ਸਾਲ ਦੇ ਟਾਪ ਪੰਜਾਬੀ ਗਾਣੀਆਂ ਵਿੱਚੋਂ ਇੱਕ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button