Breaking NewsD5 specialEntertainmentNews

Rhea Chakraborty ਨੇ ਇਸ ਪ੍ਰੋਡਿਊਸਰ ਦੇ ਨਾਲ ਤਸਵੀਰ ਸ਼ੇਅਰ ਕਰਦਿਆਂ ਪਿਆਰ ਦੇ ਨਾਮ ‘ਤੇ ਕਹੀ ਇਹ ਗੱਲ

ਮੁੰਬਈ : ਸੁਸ਼ਾਂਤ ਕੇਸ ‘ਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨ ਤੋਂ ਬਾਅਦ ਹੁਣ ਰਿਆ ਚੱਕਰਵਰਤੀ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਐਕਟਿਵ ਨਜ਼ਰ ਆ ਰਹੀ ਹਨ। ਉਨ੍ਹਾਂ ਨੇ ਹਾਲ ਹੀ ਵਿੱਚ ‘ਸਾਂਡ ਦੀ ਅੱਖ’ ਫਿਲਮ ਪ੍ਰੋਡਿਊਸਰ ਨਿਧੀ ਪਰਮਾਰ ਹਿਰਨੰਦਨੀ ਦੇ ਨਾਲ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ‘ਚ ਦੋਵੇਂ ਬੇਡ ‘ਤੇ ਲੇਟੀ ਹਾਰਟ ਦਾ ਸਿੰਬਲ ਬਣਾਏ ਦਿੱਖ ਰਹੀ ਹੈ।

ਸਿੰਘਾਂ ਦਾ ਪੁਲਿਸ ਨਾਲ ਪਿਆ ਪੇਚਾ ! ਹੋ ਗਏ ਆਹਮੋ-ਸਾਹਮਣੇ ! ਸਿੰਘਾਂ ਨੇ ਅੱਗੇ-ਅੱਗੇ ਭਜਾਈ ਪੁਲਿਸ !ਮਾਹੌਲ ਹੋਇਆ ਗਰਮ !

ਤਸਵੀਰ ਸ਼ੇਅਰ ਕਰ ਰਿਆ ਨੇ ਲਿਖਿਆ, ਪਿਆਰ ਤਾਕਤ ਹੈ। ਪਿਆਰ ਇੱਕ ਅਜਿਹਾ ਫੈਬ੍ਰਿਕਹੈ ਜੋ ਕਦੇ ਨਹੀਂ ਮੁਰਝਾਉਣਾ, ਚਾਹੇ ਇਸ ਨੂੰ ਕਿੰਨੀ ਹੀ ਵਾਰ ਬਿਪਤਾ ਅਤੇ ਦੁੱਖ ਦੇ ਪਾਣੀ ਤੋਂ ਧੋਤਾ ਜਾਣ। ਦੱਸ ਦਈਏ ਕਿ ਇਸ ਤੋਂ ਪਹਿਲਾਂ ਰਿਆ ਨੇ ਇੰਟਰਨੈਸ਼ਨਲ ਵੁਮੈਨ ਡੇ ‘ਤੇ ਆਪਣੀ ਮਾਂ ਦੇ ਨਾਲ ਇੱਕ ਤਸਵੀਰ ਪੋਸਟ ਕੀਤੀ ਸੀ। ਦਰਅਸਲ, ਉਨ੍ਹਾਂ ਨੇ ਆਪਣੀ ਮਾਂ ਔਕ ਆਪਣੇ ਹੱਥ ਦੀ ਤਸਵੀਰ ਸ਼ੇਅਰ ਕੀਤੀ ਸੀ। ਇਸ ਦੇ ਕੈਪਸ਼ਨ ‘ਚ ਰਿਆ ਨੇ ਲਿਖਿਆ – ਅਸੀ ਸਾਰੀਆਂ ਨੂੰ ਹੈਪੀ ਵੁਮੈਨ ਡੇ, ਮਾਂ ਅਤੇ ਮੈਂ ਹਮੇਸ਼ਾ ਨਾਲ – ਨਾਲ,ਮੇਰੀ ਤਾਕਤ, ਮੇਰਾ ਵਿਸ਼ਵਾਸ, ਮੇਰਾ ਸਬਰ,ਮੇਰੀ ਮਾਂ।

 

View this post on Instagram

 

A post shared by Rhea Chakraborty (@rhea_chakraborty)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button