Breaking NewsD5 specialNewsPoliticsPunjab

CORONA ਸਥਿਤੀ ‘ਤੇ MANPREET BADAL Live, ਭਰੇ ਮਨ ਨਾਲ ਕਹੀਆਂ ਵੱਡੀਆਂ ਗੱਲਾਂ, ਲੋਕਾਂ ਦੀਆਂ ਖੋਲ੍ਹਤੀਆਂ ਅੱਖਾਂ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਲਾਕਡਾਊਨ ਦੌਰਾਨ ਮਾਲੀ ਘਾਟੇ ਨੂੰ ਪੂਰਾ ਕਰਨ ਲਈ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਕਿਉਂਕਿ ਸੂਬਾ ਸਰਕਾਰ ਨੂੰ ਮਾਲੀ ਘਾਟੇ ਦੇ ਗੈਪ ਨੂੰ ਪੂਰਾ ਕਰਨ ਲਈ ਕੇਂਦਰ ਸਰਕਾਰ ਵਲੋਂ ਕੋਈ ਮਦਦ ਮਿਲਣ ਦੀ ਉਂਮੀਦ ਨਜ਼ਰ ਨਹੀਂ ਆ ਰਹੀ ਹੈ।

BIG NEWS | ਪੰਜਾਬ ਸਰਕਾਰ ਦਾ ਵੱਡਾ ਝਟਕਾ, ਚੁੱਪ ਚੁਪੀਤੇ ਲਿਆ ਫ਼ੈਸਲਾ | Captain Amarinder Singh

ਸੂਬੇ ਵਿੱਚ ਕਰਫਿਊ ਦੇ ਦੌਰਾਨ ਸਰਕਾਰ ਨੂੰ 4256 ਕਰੋੜ ਰੁਪਏ ਦੇ ਮਾਲੀ ਦਾ ਨੁਕਸਾਨ ਚੁੱਕਣਾ ਪਿਆ ਸੀ। ਜਿਸ ਤੋਂ ਬਾਅਦ ਵਿੱਤੀ ਵਿਭਾਗ ਦੇ ਅਧਿਕਾਰੀਆਂ ਨੇ ਉਨ੍ਹਾਂ ਮੱਦਾਂ ਨੂੰ ਭਾਲਣਾ ਸ਼ੁਰੂ ਕਰ ਦਿੱਤਾ ਹੈ ਜਿੱਥੋਂ ਸੂਬਾ ਸਰਕਾਰ ਨੂੰ ਮਾਲੀ ‘ਚ ਵਾਧੇ ਦੀ ਗੁੰਜਾਇਸ਼ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button