Breaking NewsD5 specialIndiaNewsPunjab

Breaking news: ਦਸਤਾਨੇ ਤੇ ਮਾਸਕ ਨਾਲ ਲੋਕਾਂ ਨੂੰ ਨੁਕਸਾਨ, ਇਸ ਡਾਕਟਰ ਤੋਂ ਸੁਣੋ ਕਿਵੇਂ ਹੋ ਸਕਦੈ ਬਚਾਅ

ਨਵੀਂ ਦਿੱਲੀ : ਕੋਰੋਨਾ ਤੋਂ ਬਚਾਅ ਲਈ ਲੋਕ ਤਰ੍ਹਾਂ – ਤਰ੍ਹਾਂ ਦੇ ਉਪਾਅ ਅਪਣਾ ਰਹੇ ਹਨ। ਇਹਨਾਂ ‘ਚ ਕਈ ਗਲਤੀਆਂ ਵੀ ਹੋ ਰਹੀਆਂ ਹਨ। ਸਿਹਤ ਮੰਤਰਾਲੇ ਨੇ ਲੋਕਾਂ ਨੂੰ ਮਾਸਕ, ਸੈਨੇਟਾਇਜਰ ਦਾ ਪ੍ਰਯੋਗ ਅਤੇ ਵਾਰ – ਵਾਰ ਹੱਥ ਧੋਣ ਦੀ ਸਲਾਹ ਦਿੱਤੀ ਹੈ ਪਰ ਕੁਝ ਲੋਕ ਦਿਨ ਭਰ ਘਰ ਦੇ ਅੰਦਰ ਵੀ ਮਾਸਕ ਅਤੇ ਦਸਤਾਨੇ ਪਹਿਨ ਕੇ ਰੱਖਦੇ ਹਨ ਅਤੇ ਵਾਰ – ਵਾਰ ਸੈਨੇਟਾਇਜਰ ਲਗਾ ਰਹੇ ਹਨ। ਅਜਿਹਾ ਨਾ ਕਰੋ। ਉਥੇ ਹੀ ਕੁਝ ਸੋਸ਼ਲ ਮੀਡੀਆ ਦੀਆਂ ਖਬਰਾਂ ਦੇ ਚੱਕਰ ‘ਚ ਆ ਕੇ ਕਈ ਤਰ੍ਹਾਂ ਦੀਆਂ ਦਵਾਈਆਂ ਲੈ ਰਹੇ ਹਨ ਜੋ ਕਿ ਬਿਲਕੁੱਲ ਗਲਤ ਹੈ।

Breaking news live!! ‘ਪੰਜਾਬ ਨਾਲ ਵਿਤਕਰਾ ਕਿਉਂ ਦੇ ਸਵਾਲ ‘ਤੇ ਅਕਾਲੀ ਦਾ ਕਾਂਗਰਸ ਨੂੰ ਠੋਕਵਾਂ ਜਵਾਬ !!

ਇਸ ਨਾਲ ਪਰੇਸ਼ਾਨੀ ਵੱਧ ਸਕਦੀ ਹੈ। ਵਿਸ਼ਵ ਸਿਹਤ ਸੰਗਠਨ ਵਲੋਂ ਜਾਰੀ ਨਿਰਦੇਸ਼ ‘ਚ ਕਿਹਾ ਗਿਆ ਹੈ ਕਿ ਹੱਥ ਸਾਬਣ ਨਾਲ ਧੋਵੋ। ਘਰ ਦੇ ਅੰਦਰ ਦਸਤਾਨੇ – ਮਾਸਕ ਨਾ ਪਾਓ। ਸਰਜੀਕਲ ਦਸਤਾਨੇ ਜ਼ਿਆਦਾ ਸਮੇਂ ਤੱਕ ਕਾਰਗਰ ਨਹੀਂ ਹਨ। ਇਸਨ੍ਹੂੰ ਥੋੜ੍ਹੇ ਸਮੇਂ ਲਈ ਹੀ ਇਸਤੇਮਾਲ ਕਰੋ। ਸੈਨੇਟਾਇਜਰ ‘ਚ ਟਰਾਇਕਲੋਸਾਨ ਰਸਾਇਣ ਹੁੰਦਾ ਹੈ ਜੋ ਤਵਚਾ ਦੀ ਨਮੀ ਚੂਸ ਹੈ। ਜ਼ਿਆਦਾ ਇਸਤੇਮਾਲ ਨਾਲ ਮਾਸ ਪੇਸ਼ੀਆਂ ਨੂੰ ਨੁਕਸਾਨ ਪਹੁੰਚਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button