Breaking NewsD5 specialIndiaNewsPoliticsPunjab

ਕਾਂਗਰਸੀ MLA ਨੇ ਕੇਜਰੀਵਾਲ ਦੀ ਕੀਤੀ ਤਾਰੀਫ, ਕੈਪਟਨ ਨੂੰ ਨਕਲ ਕਰਨ ਦੀ ਦਿੱਤੀ ਸਲਾਹ

ਨਵੀਂ ਦਿੱਲੀ : ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਸਾਫ਼ ਕਰ ਦਿੱਤਾ ਕਿ ਦਿੱਲੀ ‘ਆਪ’ ਦੀ ਹੈ। ਅਰਵਿੰਦ ਕੇਜਰੀਵਾਲ ਦੀ ਪਾਰਟੀ ਨੂੰ ਇਸ ਵਾਰ 70 ਵਿੱਚੋਂ 62 ਸੀਟਾਂ ਹਾਸਲ ਹੋਈਆਂ ਯਾਨੀ 88% ਸੀਟਾਂ। ਪਿਛਲੀ ਵਾਰ ‘ਆਪ’ ਨੇ 67 ਸੀਟਾਂ ਜਿੱਤੀਆਂ ਸਨ ਯਾਨੀ 96% ਸੀਟਾਂ। ਕੇਜਰੀਵਾਲ ਲਗਾਤਾਰ ਦੋ ਵਾਰ 88% ਸੀਟਾਂ ਜਿੱਤਣ ਵਾਲੇ ਦੇਸ਼ ਦੇ ਪਹਿਲੇ ਮੁੱਖ ਮੰਤਰੀ ਬਣ ਗਏ ਹਨ। ਕੇਜਰੀਵਾਲ ਨੇ ਮੰਗਲਵਾਰ ਨੂੰ ਦੁਪਹਿਰ 3:30 ਵਜੇ ਪਾਰਟੀ ਦਫ਼ਤਰ ‘ਚ ਕਰਮਚਾਰੀਆਂ ਨੂੰ ਸੰਬੋਧਿਤ ਕੀਤਾ।

ਕਾਂਗਰਸੀ MLA ਨੇ ਕੇਜਰੀਵਾਲ ਦੀ ਕੀਤੀ ਤਾਰੀਫ, ਕੈਪਟਨ ਨੂੰ ਨਕਲ ਕਰਨ ਦੀ ਦਿੱਤੀ ਸਲਾਹ (Video)

ਉਨ੍ਹਾਂ ਨੇ ਦਿੱਲੀ ਵਾਲਿਆਂ ਨੂੰ ਸਪੋਰਟ ਲਈ ‘ਆਈ ਲਵ ਯੂ’ ਕਿਹਾ। ਇਹ ਵੀ ਕਿਹਾ ਕਿ ਦਿੱਲੀ ‘ਤੇ ਹਨੂੰਮਾਨ ਜੀ ਨੇ ਕ੍ਰਿਪਾ ਕੀਤੀ। ਭਾਜਪਾ ‘ਤੇ ਤੰਜ ਕਸਦੇ ਹੋਏ ਕੇਜਰੀਵਾਲ ਬੋਲੇ – ਨਵੀਂ ਰਾਜਨੀਤੀ ਦਾ ਜਨਮ ਹੋਇਆ ਹੈ, ਜਿਸਨੂੰ ਕੰਮ ਦੀ ਰਾਜਨੀਤੀ ਕਹਿੰਦੇ ਹੋਏ ਇਹੀ ਦੇਸ਼ ਨੂੰ ਅੱਗੇ ਲੈ ਜਾਵੇਗੀ। ਵੋਟਾਂ ਤੋਂ ਪਹਿਲਾ ਕੇਜਰੀਵਾਲ ਦੇ ਵੱਲੋਂ ਕਿਹਾ ਗਿਆ ਸੀ ਕੀ ਜੇਕਰ ਮੈਂ ਕੰਮ ਕੀਤਾ ਤਾਂ ਮੈਨੂੰ ਵੋਟ ਦਿਓ ਨਹੀਂ ਤਾਂ ਨਾ ਦਿਓ।

DHINDSA ਨੇ ਦੱਸੀਆਂ ਬਾਦਲਾਂ ਦੀਆਂ ਅੰਦਰਲੀਆਂ ਗੱਲਾਂ, ਨਾਲ ਖੜ੍ਹੇ ਬੰਦੇ ਵੀ ਰਹਿ ਗਏ ਹੱਕੇ-ਬੱਕੇ

ਜਦੋਂ ਕਿ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਨੂੰ ਇੱਕ ਵਾਰ ਫਿਰ ਹਾਰ ਦਾ ਮੂੰਹ ਦੇਖਣਾ ਪਿਆ ਹੈ। ਇਸ ਵਾਰ ਭਾਰਤੀ ਜਨਤਾ ਪਾਰਟੀ ਨੂੰ ਪਿਛਲੀ ਵਾਰ ਦੇ ਮੁਕਾਬਲੇ ਜ਼ਿਆਦਾ ਸੀਟਾਂ ਜ਼ਰੂਰ ਮਿਲੀਆਂ ਪਰ ਉਹ ਦਿੱਲੀ ‘ਚ 21 ਸਾਲ ਦਾ ਬਨਵਾਸ ਖਤਮ ਨਹੀਂ ਕਰ ਪਾਈ ਹੈ। ਉਥੇ ਹੀ ਦੂਜੇ ਪਾਸੇ ਕਾਂਗਰਸ ਪਾਰਟੀ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਆਪਣਾ ਖਾਤਾ ਨਹੀਂ ਖੋਲ ਸਕੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button