PunjabTop News

Sukhbir Singh Badal ਨੇ ਆਮ ਆਦਮੀ ਪਾਰਟੀ ਦੇ ਕਲੀਨਿਕਾਂ ‘ਤੇ ਕੀਤਾ ਟਵੀਟ

Sukhbir Singh Badal tweeted on Aam Aadmi Party clinics

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ‘ਤੇ CM ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਦੇ ਕਲੀਨਿਕਾਂ ਨੂੰ ਲੈਕੇ ਸਵਾਲਾਂ ‘ਚ ਘੇਰਿਆ ਹੈ। ਸੁਖਬੀਰ ਬਾਦਲ ਨੇ ਟਵੀਟ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੁਹੱਲਾ ਕਲੀਨਿਕਾਂ ‘ਚ ਨਾ ਡਾਕਟਰ ਹਨ, ਨਾ ਦਵਾਈ ਅਤੇ ਨਾ ਹੀ ਕੋਈ ਲੈਬੋਰਟਰੀ ਟੈਸਟ ਕੀਤੇ ਜਾ ਰਹੇ ਹਨ। ਜੇਕਰ ਮੁਹੱਲਾਂ ਕਲੀਨਿਕਾਂ ਦੇ ਇਹ ਹਾਲਾਤ ਹਨ ਤਾ ਫ਼ਿਰ ਅਕਾਲੀ ਸਰਕਾਰ ਵੇਲੇ ਚਲਾਏ ਸੇਵਾ ਕੇਂਦਰ ਬੰਦ ਕਰਕੇ 25-25 ਲੱਖ ਰੁਪਏ ਦਾ ਰੰਗ ਰੋਗਨ (ਪ੍ਰਤੀ ਕਲੀਨਿਕ) ਅਤੇ 50 ਕਰੋੜ ਰੁਪਏ ਦਾ ਦੇਸ਼ ਭਰ ‘ਚ ਇਸ਼ਤਿਹਾਰ ਕਿਉਂ? ਉਨ੍ਹਾਂ ਕਿਹਾ ਕਿ ਸੁਣਿਆ ਹੈ ਕਿ ਭਗਵੰਤ ਮਾਨ ਸਰਕਾਰ ਸਕੂਲਾਂ ‘ਤੇ ਵੀ ਇਹੀ ਕੰਮ ਕਰਨ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button