ਬਰਗਾੜੀ ਮਾਮਲੇ ਨੂੰ ਲੈ ਕੇ ਇਕੱਠੇ ਹੋਗੇ ਗੁਰੂ ਦੇ ਸਿੰਘ
ਮੋਹਾਲੀ : ਬਰਗਾੜੀ ਮੋਰਚੇ ਦੇ ਆਗੂ ਅੱਜ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ‘ਚ ਇਕੱਠੇ ਹੋਏ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਮੰਗ ਪੱਤਰ ਪੇਸ਼ ਕਰਕੇ ਮੰਗ ਕਰਨੀ ਹੈ ਕਿ ਬਰਗਾੜੀ ਮੋਰਚੇ ਦੀਆਂ ਮੰਗਾਂ ਲਾਗੂ ਕੀਤੀਆਂ ਜਾਣ ਅਤੇ ਜ਼ਲਦ ਤੋਂ ਜ਼ਲਦ ਦੋਸ਼ੀਆਂ ਦੇ ਕਾਰਵਾਈ ਕੀਤੀ ਜਾਵੇ। ਨਹੀਂ ਤਾਂ ਮੋਰਚਾ ਫਿਰ ਤੋਂ ਸ਼ੁਰੂ ਕੀਤਾ ਜਾਵੇਗਾ। ਇਹ ਜਾਣਕਾਰੀ ਮੋਰਚੇ ਦੇ ਪ੍ਰਬੰਧਕ ਗੁਰਨਾਮ ਸਿੰਘ ਸਿੱਧੂ ਨੇ ਦਿੱਤੀ ਅਤੇ ਇਸ ਤੋਂ ਇਲਾਵਾ ਐਕਟ ਦੇ ਅਧਾਰ ‘ਤੇ ਬੀਤੇ ਕਈ ਦਿਨ ਹੋਈ ਭੇਦਭਰੀ ਹਾਲਤ ‘ਚ ਹੋਈ ਲਵਪ੍ਰੀਤ ਸਿੰਘ ਰਤਾਖੇੜੀ ਦੀ ਮੌਤ ਦੀ ਜਾਂਚ ਦੀ ਮੰਗ ਕੀਤੀ ਹੈ।
ਪਟਿਆਲਾ ‘ਚ ਲੋਕਾਂ ਦੀ ਸ਼ਰਮਨਾਕ ਹਰਕਤ, ਰੈਸਟੋਰੈਂਟ ‘ਚ ਸ਼ਰੇਆਮ ਚੱਲ ਰਿਹਾ ਸੀ ਆਹ ਕੰਮ, Video Viral
ਬਰਗਾੜੀ ਮਾਮਲਾ ਬਾਰੇ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣੂ ਹੋ। ਜਿਸ ਨਾਲ ਕਿੰਨੇ ਹੀ ਸਿੱਖਾਂ ਦੀਆਂ ਭਾਵਨਾਂਵਾ ਨੂੰ ਠੇਸ ਪਹੁੰਚੀ ਸੀ। ਜਿਸ ਦਾ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ। ਜਿਸ ਦੇ ਤਹਿਤ ਅੱਜ ਮੋਹਾਲੀ ਦੇ ਗੁਰੂ ਘਰ ਅੰਬ ਸਾਹਿਬ ‘ਚ ਕਈ ਸਿੱਖ ਜਥੇਬੰਦੀਆਂ ਇਕੱਠੀਆਂ ਹੋਇਆ ਹਨ। ਜਿਥੇ ਬਲਜੀਤ ਸਿੰਘ ਦਾਦੂਵਾਲ ਅਤੇ ਹੋਰ ਕਈ ਸਿੱਖ ਆਗੂ ਮੌਜੂਦ ਹਨ। ਇਸ ਦੇ ਨਾਲ ਸਿੱਖ ਜਥੇਬੰਦੀਆਂ ਨੇ ਬਾਦਲਾਂ ਅਤੇ ਕੈਪਟਨ ‘ਤੇ ਕਈ ਸਵਾਲ ਖੜ੍ਹੇ ਕੀਤੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.