Breaking NewsD5 specialIndiaNewsPoliticsPunjab

ਆਹ ਹੁੰਦਾ ਪੁਲਿਸ ਦਾ ਖ਼ੌਫ! ਪਹਿਲਾਂ ਚੁੱਕੀ ਸੀ ਪਾਰਲਰ ਚੋਂ ਲਾੜੀ, ਹੁਣ ਲੈ ਰਿਹਾ ਅਦਾਲਤ ਦਾ ਸਹਾਰਾ ? (ਵੀਡੀਓ)

ਬਹਿਬਲ ਕਲਾਂ ਗੋਲੀਕਾਂਡ ਮਾਮਲਾ, ਫਰੀਦਕੋਟ ਦੀ ਅਦਾਲਤ ਨਾਮਜ਼ਦ ਕੀਤੇ 3 ਪੁਲਿਸ ਅਧਿਕਾਰੀਆਂ ਦੀ ਅਗਾਊਂ ਜ਼ਮਾਨਤ ‘ਤੇ ਅੱਜ ਕਰੇਗੀ ਫੈਸਲਾ, ਬਹਿਸ ਪੁਰੀ ਹੋਣ ਤੋਂ ਬਾਅਦ ਅਦਾਲਤ ਨੇ ਸੁਰੱਖਿਤ ਰੱਖਿਆ ਸੀ ਫੈਸਲਾ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਰਿਆਈ ਡੌਲਫਿਨ ਨੂੰ ਐਲਾਨਿਆ ਪੰਜਾਬ ਦਾ ਸੂਬਾਈ ਜਲ ਜੀਵ, ਟਵੀਟ ਕਰਕੇ ਜਾਣਕਾਰੀ ਕੀਤੀ ਸਾਂਝੀ,ਸਤਲੁਜ ਅਤੇ ਬਿਆਸ ਦਰਿਆ ‘ਚ ਪਾਈ ਜਾਂਦੀ ਹੈ ਦਰਿਆਈ ਡੌਲਫਿਨ।

Read Also ਪਾਰਲਰ ‘ਚੋਂ ਲਾੜੀ ਚੁੱਕਣ ਦਾ ਮਾਮਲਾ, ਪੁਲਿਸ ਨੇ ਜਦੋਂ ਆਹ ਮੁੰਡਾ ਚੱਕਿਆ

ਕੇਂਦਰੀ ਅੰਤਰਿਮ ਬਜਟ ‘ਚ ਕੀਤੇ ਗਏ ਐਲਾਨਾਂ ‘ਤੇ ਆਮ ਲੋਕਾਂ ਦੀ ਮਿਲੀ-ਜੁਲੀ ਪ੍ਰਤੀਕਿਰਿਆ, ਕਿਸਾਨਾਂ ਨੇ ਕੀਤੇ ਐਲਾਨਾਂ ਨੂੰ ਦੱਸਿਆ ਨਾਕਾਫ਼ੀ, ਕਿਹਾ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰੇ ਕੇਂਦਰ ਸਰਕਾਰ।

ਭਾਜਪਾ ਅਤੇ ਅਕਾਲੀ ਦਲ ਦੇ ਰਿਸ਼ਤੇ ‘ਚ ਪਈ ਦਰਾਰ ‘ਤੇ ਟਕਸਾਲੀਆਂ ਨੇ ਕਸੇ ਤੰਜ, ਕਿਹਾ ਲੋਕਸਭਾ ਚੋਣਾਂ ਤੋਂ ਪਹਿਲਾਂ ਦੋਹਾਂ ਪਾਰਟੀਆਂ ਦਾ ਰਾਹ ਹੋਵੇਗਾ ਵੱਖਰਾ, ਡਾ. ਦਲਜੀਤ ਚੀਮਾ ਨੇ ਕਿਹਾ ਸਬਕੁਝ ਠੀਕ, ਕੋਰ ਕਮੇਟੀ ‘ਚ ਮੁੱਦੇ ‘ਤੇ ਹੋਵੇਗਾ ਵਿਚਾਰ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button