Breaking NewsD5 specialNewsPoliticsPunjab

ਸੁਖਬੀਰ ਸਿੰਘ ਬਾਦਲ Live

ਪਟਿਆਲਾ : ਕੋਰੋਨਾ ਵਾਇਰਸ ਦਾ ਕਹਿਰ ਪੰਜਾਬ ਚ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ਤਾਂ ਉਥੇ ਹੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਫੇਸਬੁੱਕ ਤੇ ਲਾਈਵ ਹੋ ਕੇ ਕੈਪਟਨ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਹੈ ਤੇ ਨਾਲ ਹੀ ਕੇਂਦਰ ਦੀ ਸਰਕਾਰ ਤੇ ਵੀ ਨਿਸ਼ਾਨੇ ਸਾਧੇ ਹਨ।

Simarjeet Bains | ਕਿੱਥੇ ਦੱਬਦੈ ਸਿਮਰਜੀਤ ਬੈਂਸ, ਰਿਕਾਰਡਿੰਗ ਲਾ ਕੇ DC ਨੂੰ ਲਾਇਆ ਫੋਨ | MLA ਹੋਵੇ ਤਾਂ ਬੈਂਸ ਵਰਗਾ

ਉਨ੍ਹਾਂ ਕਿ ਪੰਜਾਬ ਅੰਦਰ ਸਰਕਾਰ ਤੇ ਅਫ਼ਸਰਸ਼ਾਹੀ ਦਾ ਤਾਲਮੇਲ ਨਹੀਂ, ਤੇ ਦੋਵੇਂ ਧਿਰਾਂ ਆਪਸ ‘ਚ ਲੜ ਰਹੀਆਂ ਹਨ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾ ਰਹੀਆਂ ਹਨ। ਜੇ ਮੁੱਖ ਮੰਤਰੀ ਤੇ ਸੂਬਾ ਸਰਕਾਰ ‘ਚ ਅਜਿਹੀ ਔਖੀ ਘੜੀ ‘ਚ ਅਗਵਾਈ ਦੀ ਸਮਰੱਥਾ ਨਹੀਂ, ਤਾਂ ਉਨ੍ਹਾਂ ਨੂੰ ਨੈਤਿਕ ਤੌਰ ‘ਤੇ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button