Breaking NewsD5 specialIndiaNewsPoliticsPunjab

ਸਿੱਧੂ ਤੇ ਅਰੂਸਾ ਤੋਂ ਬਾਅਦ ਬੀਬਾ ਬਾਦਲ ਪਹੁੰਚੀ ਪਾਕਿਸਤਾਨ (ਵੀਡੀਓ)

ਲਾਹੌਰ : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਕੇਂਦਰੀ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਅਟਾਰੀ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਪਹੁੰਚ ਗਏ ਹਨ।

Read Also ਬਾਦਲਾਂ ਤੇ ਕੈਪਟਨ `ਤੇ ਭੜਕੇ ਅਵਤਾਰ ਸਿੰਘ ਮੱਕੜ (ਵੀਡੀਓ)

ਦੋਵੇਂ ਆਗੂ ਪਾਕਿਸਤਾਨ ‘ਚ ਕਰਤਾਰਪੁਰ ਸਾਹਿਬ ਲਾਂਘੇ ਦੇ ਨੀਂਹ ਪੱਥਰ ਸੰਬੰਧੀ ਰੱਖੇ ਗਏ ਸਮਾਗਮ ‘ਚ ਸ਼ਾਮਲ ਹੋਣ ਲਈ ਪਾਕਿਸਤਾਨ ਪਹੁੰਚੇ ਹਨ। ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ ਅੱਜ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਲੋਂ ਰੱਖਿਆ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button