Breaking NewsD5 specialNewsPunjab

ਵੱਡੇ ਅਫਸਰ ਨੂੰ ਹੋਇਆ ਸ਼ੱਕ, ਫੇਰ ਉਤਾਰੀ ਸਿਪਾਹੀ ਦੀ ਪੈਂਟ, ਪੂਰੀ ਜੇਲ੍ਹ ‘ਚ ਪਈਆਂ ਭਾਜੜਾਂ (ਵੀਡੀਓ)

ਇਸ ਪੁਲਿਸ ਮੁਲਾਜ਼ਮ ਨੂੰ ਜਰਾਂ ਇਕ ਵਾਰ ਗੌਰ ਨਾਲ ਦੇਖੋ…ਜਿਸ ਦੀ ਇਕ ਕਰਤੂਤ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਮੁਲਾਜ਼ਮ ਦੀ ਇਸ ਕਰਤੂਤ ਨੇ ਇਕ ਵਾਰ ਫਿਰ ਖਾਖੀ ਨੂੰ ਦਾਗਦਾਰ ਕਰ ਦਿੰਦਾ ਹੈ। ਦਰਅਸਲ ਇਹ ਪੁਲਿਸ ਮੁਜ਼ਾਲਮ ਅੰਮ੍ਰਿਤਧਾਰੀ ਸਿੱਖ ਹੋ ਕੇ ਆਪਣੇ ਕਛਹਿਰੇ ਨਾਲ ਬੰਨ ਕੇ ਜੇਲ੍ਹ ਅੰਦਰ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਦਾ ਹੈ।

Read Also ਜੇਲ੍ਹ ‘ਚ ਬੈਠੇ ਰਾਮ ਰਹੀਮ ਤੋਂ ਪੁੱਛੇ ਜਾਣਗੇ ਸਿੱਧੇ ਸਵਾਲ (ਵੀਡੀਓ)

ਜਿਸ ਦੀ ਕੀਮਤ ਜੇਲ੍ਹ ਅੰਦਰ ਬਜ਼ਾਰਾਂ ਨਾਲੋ ਕੀਤੇ ਜਿਆਦਾ ਮਿਲਦੀ ਹੈ। ਜਿਸ ਨੂੰ ਚੈਕਿੰਗ ਦੌਰਾਨ ਕੁਝ ਪੁਲਿਸ ਅਧਿਕਾਰੀ ਨੇ ਕਾਬੂ ਕਰ ਲਿਆ ਹੈ। ਜੇਕਰ ਸਾਡੀ ਪੁਲਿਸ ਹੀ ਇਸ ਤਰ੍ਹਾਂ ਦੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਦੀ ਰਹੀ ਤਾਂ ਇੱਥੇ ਪੁਲਿਸ ਪ੍ਰਸ਼ਾਸ਼ਨ ‘ਤੇ ਵੱਡਾ ਸਵਾਲ ਉਡਦਾ ਹੈ ਕਿ ਉਹ ਨਸ਼ਾ ਤਸਕਰਾਂ ‘ਤੇ ਕਿਵੇਂ ਕਾਬੂ ਪਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button