Breaking NewsD5 specialEntertainmentNewsPoliticsPunjab

ਲਓ ਜੀ! ਆਹ ਮੰਤਰੀ ਨੇ ਪਿੰਡ ‘ਚ ਫੈਲਾਈ ਦਹਿਸ਼ਤ! ਕਰ ਗਿਆ ਆਹ ਕੰਮ, ਲੋਕਾਂ ਦੇ ਸੁੱਕੇ ਸਾਹ

ਪਟਿਆਲਾ : ਆਮ ਆਦਮੀ ਪਾਰਟੀ ‘ਚ ਨਵੀਂ ਨਵੀਂ ਸ਼ਾਮਲ ਹੋਈ ਪੰਜਾਬੀ ਗਾਈਕਾ ਅਨਮੋਲ ਗਗਨ ਮਾਨ ਅੱਜ ਕੱਲ੍ਹ ਬਹੁਤ ਚਰਚਾ ‘ਚ ਰਹਿੰਦੇ ਹਨ। ਪੰਜਾਬ ਦੇ ਹਰ ਇਕ ਮੁੱਦੇ ‘ਤੇ ਗੱਲ ਬਾਤ ਕਰਨ ਲਈ ਅੱਗੇ ਆ ਰਹੇ ਹਨ। ਹੁਣ ਉਨ੍ਹਾਂ ਨੇ ਪੰਜਾਬ ਦੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਉਣ ਤੋਂ ਬਾਅਦ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਲਓ ਜੀ! ਸਿੱਖ ਭਾਈਚਾਰੇ ਲਈ ਵੱਡੀ ਖੁਸ਼ਖਬਰੀ ॥Gurudwara Shri Hemkund Sahib

ਦੱਸ ਦਈਏ ਕਿ 15 ਅਗਸਤ ਵਾਲੇ ਦਿਨ ਜ਼ਿਲ੍ਹਾ ਮਾਨਸਾ ‘ਚ ਉਨ੍ਹਾਂ ਦਾ ਸੈਂਪਲ ਲਿਆ ਗਿਆ ਸੀ ਜਿੱਥੇ ਮਾਲ ਮੰਤਰੀ ਕਾਂਗੜ 74ਵੇਂ ਆਜ਼ਾਦੀ ਦਿਹਾੜੇ ਮੌਕੇ ਕੌਮੀ ਝੰਡਾ ਲਹਿਰਾਉਣ ਆਏ ਸਨ। ਜਿਸ ਦੀ ਪੁਸ਼ਟੀ ਸਿਹਤ ਅਧਿਕਾਰੀਆਂ ਵੱਲੋਂ ਕੀਤੀ ਗਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button