Breaking NewsD5 specialEntertainmentNewsTop News

ਮਸ਼ਹੂਰ ਤਮਿਲ ਫ਼ਿਲਮਕਾਰ ਆਨੰਦ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ

ਮੁੰਬਈ : ਮਸ਼ਹੂਰ ਤਮਿਲ ਫਿਲਮ ਨਿਰਮਾਤਾ ਕੇ.ਵੀ ਆਨੰਦ ਦਾ ਸ਼ੁੱਕਰਵਾਰ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਹ 54 ਸਾਲ ਦੇ ਸਨ। ਖ਼ਬਰਾਂ ਅਨੁਸਾਰ ਆਨੰਦ ਨੂੰ ਕੱਲ ਦੇਰ ਰਾਤ ਦਿਲ ਵਿੱਚ ਦਰਦ ਦੀ ਸ਼ਿਕਾਇਤ ਹੋਈ ਅਤੇ ਉਹ ਆਪਣੇ ਆਪ ਕਾਰ ਚਲਾ ਕੇ ਆਪਣੇ ਨਿਵਾਸ ਤੋਂ ਸ਼ਹਿਰ ਦੇ ਇੱਕ ਹਸਪਤਾਲ ਵਿੱਚ ਜਾ ਕੇ ਭਰਤੀ ਹੋ ਗਏ। ਅੱਜ ਸਵੇਰੇ ਇਲਾਜ਼ ਦੇ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

ਲਓ ਕਾਂਗਰਸ ਹਾਈਕਮਾਂਡ ਨੇ ਕਰਤਾ ਇਸ਼ਾਰਾ,ਨਵਜੋਤ ਸਿੱਧੂ ਨੂੰ ਬਣਾਉਣਗੇ ਉੱਪ ਮੁੱਖ ਮੰਤਰੀ?

ਸ਼੍ਰੀ ਆਨੰਦ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ 1994 ‘ਚ ਮਲਿਆਲਮ ਫਿਲਮ ‘ਥੈਮਵਿਨ ਕੋਮਬਥ’ ਨਾਲ ਕੀਤੀ ਸੀ। ਇੱਕ ਦਹਾਕੇ ਤੱਕ ਸਿਨੇਮੈਟੋਗ੍ਰਾਫਰ ਦੇ ਰੂਪ ‘ਚ ਕੰਮ ਕਰਨ ਤੋਂ ਬਾਅਦ ਉਨ੍ਹਾਂ ਨੇ ਆਪਣੇ ਨਿਰਦੇਸ਼ਨ ਦੀ ਸ਼ੁਰੂਆਤ ‘ਹਿੱਟ ਕੰਨੜ ਹਿੱਟ ਫਿਲਮ ਨਾਲ ਕੀਤੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button