Breaking NewsD5 specialNewsPoliticsPunjab

ਵੱਡਾ ਅਕਾਲੀ ਲੀਡਰ ਰਾਤੋ ਰਾਤ ਗ੍ਰਿਫ਼ਤਾਰ, ਮਜੀਠੀਏ ਦਾ ਖ਼ਾਸ ਬੰਦਾ ਨਿਕਲਿਆ ‘ਜਾਅਲੀ ਅਕਾਲੀ’!

ਅੰਮ੍ਰਿਤਸਰ : ਸਪੈਸ਼ਲ ਟਾਸਕ ਫੋਰਸ ਅਤੇ ਨਾਰਕੋਟਿਕਸ ਸੈਂਟਰਲ ਬਿਊਰੋ ਦੁਆਰਾ ਇੱਕ ਸੰਯੁਕਤ ਆਪਰੇਸ਼ਨ ਦੌਰਾਨ 194 ਕਿੱਲੋਗ੍ਰਾਮ ਹੈਰੋਇਨ ਅਤੇ ਸਿੰਥੈਟਿਕ ਡਰੱਗ ਬਣਾਉਣ ਲਈ ਪ੍ਰਯੋਗ ਹੋਣ ਵਾਲੇ ਖਤਰਨਾਕ ਕੈਮੀਕਲਾਂ ਦੀ ਬਰਾਮਦਗੀ ‘ਚ ਸ਼੍ਰੋਮਣੀ ਅਕਾਲੀ ਦਲ ਅਦ ਨੇਤਾ ਅਨਵਰ ਮਸੀਹ ਨੂੰ ਬੁੱਧਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐਸਟੀਐਫ ਨੇ ਅਨਵਰ ਮਸੀਹ ਨੂੰ ਅਦਾਲਤ
ਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਲੈ ਲਿਆ ਹੈ।

ਵੱਡਾ ਅਕਾਲੀ ਲੀਡਰ ਰਾਤੋ ਰਾਤ ਗ੍ਰਿਫ਼ਤਾਰ, ਮਜੀਠੀਏ ਦਾ ਖ਼ਾਸ ਬੰਦਾ ਨਿਕਲਿਆ ‘ਜਾਅਲੀ ਅਕਾਲੀ’!

ਇਸ ਗੱਲ ਦੀ ਜਾਣਕਾਰੀ ਐਸਟੀਐਫ ਦੇ ਏਆਈਜੀ ਰਛਪਾਲ ਸਿੰਘ ਨੇ ਦਿੱਤੀ ਹੈ। ਇਸ ਤੋਂ ਪਹਿਲਾਂ ਦੋ ਮਨੀ ਐਕਸਚੇਂਜਰਾਂ ਨੂੰ ਪੁਲਿਸ ਦੋ ਦਿਨ ਪਹਿਲਾਂ ਗ੍ਰਿਫ਼ਤਾਰ ਕਰ ਚੁੱਕੀ ਹੈ। ਦੋਵੇਂ ਆਪਸ ਵਿੱਚ ਭਰਾ ਹਨ। ਐਸਟੀਐਫ ਦੇ ਸੂਤਰਾਂ ਅਨੁਸਾਰ ਦੋਵੇਂ ਭਰਾ ਹੁਣ ਤੱਕ 25 ਲੱਖ ਦੀ ਡਰੱਗ ਮਨੀ ਦਿੱਲੀ ਤੋਂ ਗ੍ਰਿਫ਼ਤਾਰ ਹੋਏ ਇੱਕ ਹੋਰ ਮਨੀ ਐਕਸਚੇਂਜਰ ਹਰਮੀਤ ਸਿੰਘ ਦੇ ਮਾਧਿਅਮ ਨਾਲ ਟਰਾਂਸਫਰ ਕਰਾ ਚੁੱਕੇ ਹਨ।

Navjot Sidhu ‘ਤੇ ਇਕ ਹੋਰ ਤੀਰ, ਤੂੰ ਨੀ ਬੋਲਦੀ ਤੇਰੇ ‘ਚ ਸਿੱਧੂ ਬੋਲਦਾ | Latest News

ਐਸਟੀਐਫ ਗ੍ਰਿਫ਼ਤਾਰ ਕੀਤੇ ਗਏ ਦੋਵਾਂ ਮਨੀ ਐਕਸਚੇਂਜਰਾਂ ਦੇ ਬਾਰੇ ‘ਚ ਅਜੇ ਖੁਲਾਸਾ ਨਹੀਂ ਕਰ ਰਹੀ ਹੈ। ਇਨ੍ਹਾਂ ਦੋਵਾਂ ਦੇ ਤਾਰ ਸਰਹੱਦ ਪਾਰ ਇੰਟਰਨੈਸ਼ਨਲ ਤਸਕਰਾਂ ਦੇ ਨਾਲ ਜੁੜੇ ਹੋਣ ਦੀ ਸੰਭਾਵਨਾ ਹੈ। ਹਰਮੀਤ ਦੀ ਗ੍ਰਿਫ਼ਤਾਰੀ ਨਾਲ ਕਈ ਖੁਲਾਸੇ ਹੋ ਰਹੇ ਹਨ। ਇਸ ਰੈਕੇਟ ‘ਚ ਸ਼ਾਮਿਲ ਅਨਵਰ ਮਸੀਹ ਗ੍ਰਿਫ਼ਤਾਰ ਹੋਣ ਵਾਲਾ ਪਹਿਲਾ ਸਿਆਸੀ ਨੇਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button