Breaking NewsD5 specialIndiaInternationalNewsPolitics

ਦਿੱਲੀ ਤੋਂ CM Kejriwal LIVE, ਹੁਣ ਲੋਕ ਕਰਨ ਫ਼ੈਸਲਾ

ਨਵੀਂ ਦਿੱਲੀ : ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਵਿਧਾਨ ਸਭਾ ‘ਚ ਕਿਹਾ ਕਿ ‘ਮੈਨੂੰ ਲੱਗਦਾ ਹੈ ਕਿ ਆਜ਼ਾਦ ਭਾਰਤ ਦੇ 70 ਸਾਲ ਦੇ ਇਤਿਹਾਸ ‘ਚ ਪਹਿਲੀ ਵਾਰ ਹੋਇਆ ਕਿ ਅਮਰੀਕਾ ਦੇ ਰਾਸ਼ਟਰਪਤੀ ਦੀ ਪੂਰੀ ਦੁਨੀਆ ਦੇ ਕਿਸੇ ਵੀ ਦੇਸ਼ ਦੇ ਰਾਸ਼ਟਰਪਤੀ ਜਾਂ ਪ੍ਰਧਾਨਮੰਤਰੀ ਦੀ ਪਤਨੀ ਸਾਡੇ ਕਿਸੇ ਵੀ ਸਰਕਾਰੀ ਸਕੂਲ ‘ਚ ਆਈ ਹੋਵੇ।

ਦਿੱਲੀ ਤੋਂ CM Kejriwal LIVE | ਹੁਣ ਲੋਕ ਕਰਨ ਫ਼ੈਸਲਾ, ਸੁਣੋ ਵੱਡੇ ਖ਼ੁਲਾਸੇ | Delhi | Latest News

ਅਮਰੀਕੀ ਰਾਸ਼ਟਰਪਤੀ ਦੀ ਪਤਨੀ ਦਿੱਲੀ ਦੇ ਸਰਕਾਰੀ ਸਕੂਲ ‘ਚ ਹੈੱਪੀਨੈਸ ਕਲਾਸ ਅਟੈਂਡ ਕਰਨ ਲਈ ਆਈ ਅਤੇ ਹੈੱਪੀਨੈੱਸ ਕਲਾਸ ਅਟੈਂਡ ਕਰਨ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਹੈੱਪੀਨੈੱਸ ਕਲਾਸ ਕੇਵਲ ਭਾਰਤ ਦੇ ਨਹੀਂ, ਕੇਵਲ ਅਮਰੀਕਾ ਦੇ ਨਹੀਂ, ਪੂਰੀ ਦੁਨੀਆ ਦੇ ਹਰ ਸਕੂਲ ਦੇ ਅੰਦਰ ਹੋਣੀ ਚਾਹੀਦੀ ਹੈ। ਮੈਨੂੰ ਲੱਗਦਾ ਹੈ ਕਿ ਇਹ ਸਾਡੇ ਪੂਰੇ ਦੇਸ਼ ਲਈ ਕਾਫ਼ੀ ਮਾਣ ਦੀ ਗੱਲ ਹੈ। ਇਹ ਖਬਰ ਪੂਰੀ ਦੁਨੀਆ ਦੇ ਸਾਰੇ ਅਖਬਰਾਂ ਵਿੱਚ ਛਪੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button