Breaking NewsD5 specialInternationalNews

ਮੁਸਲਮਾਨ ਨੇ ਗੁਰਦੁਆਰੇ ‘ਚ ਕੀਤਾ ਅਜਿਹਾ ਕਾਰਨਾਮਾ (ਵੀਡੀਓ)

ਸਿਰ ਤੇ ਬੰਨ੍ਹਿਆ ਰੁਮਾਲ ਤੇ ਸਿੱਖਾਂ ਖੜ੍ਹਾ ਵਿਅਕਤੀ ਜੀ ਹਾਂ ਇਸ ਸਿਰ ‘ਤੇ ਬੰਨ੍ਹੇ ਰੁਮਾਲੇ ਵਾਲੇ ਵਿਅਕਤੀ ਨੂੰ ਜੋ ਤੁਸੀਂ ਦੇਖ ਰਹੇ ਇਹ ਵਿਅਕਤੀ ਅਸਲ ‘ਚ ਮੁਸਲਮਾਨ ਹੈ। ਜੋ ਕਿ ਸਿੰਗਾਪੁਰ ਦੇ ਗੁਰਦੁਆਰਾ ਸਾਹਿਬ ਵਿੱਚ ਖੜ੍ਹਾ ਹੈ, ਹੁਣ ਤੁਸੀਂ ਸੋਚ ਰਹੇ ਹੋਵੇਗੇ ਕਿ ਫਿਰ ਕੀ ਹੋਇਆ ਗੁਰਦੁਆਰਾ ਸਾਹਿਬ ਵਿੱਚ ਹੀ ਖੜ੍ਹਾ ਹੈ। ਜੀ ਹਾਂ ਤੁਸੀਂ ਬਿਲਕੁਲ ਸਹੀ ਸੋਚ ਰਹੇ ਹੋਵੇਗੇ ਪਰ ਗੁਰਦੁਆਰਾ ਸਾਹਿਬ ਵਿੱਚ ਇਸ ਮੁਸਲਮਾਨ ਵਿਅਕਤੀ ਨੇ ਜੋ ਕੰਮ ਕੀਤਾ ਹੈ। ਉਸ ਨੂੰ ਸੁਣ ਤੁਸੀਂ ਵੀ ਵਾਹ ਵਾਹ ਕਰੋਗੇ ਚਲੋ ਹੁਣ ਤੁਹਾਨੂੰ ਦੱਸ ਦੇ ਹਾਂ ਇਸ ਵਿਅਕਤੀ ਨੇ ਗੁਰਦੁਆਰਾ ਸਾਹਿਬ ਵਿੱਚ ਅਜਿਹਾ ਕੀ ਕੀਤਾ।

Read Also ਗੁਰਦੁਆਰੇ ‘ਚ ਮੀਟ ਦਾ ਲੰਗਰ ਛਕਾਇਆ

ਜਿਸ ਲਈ ਤੁਸੀਂ ਇਸ ਵਿਅਕਤੀ ਦੀਆਂ ਤਾਰੀਫਾਂ ਕਰੋਗੇ ਦੱਸ ਦਈਏ ਕਿ ਇਸ ਵਿਅਕਤੀ ਨੇ ਗੁਰਦੁਆਰਾ ਸਾਹਿਬ ਵਿੱਚ ਗੁਰਬਾਣੀ ਦਾ ਸ਼ਬਦ ਗਾਇਆ ਹੈ। ਜਿਸ ਤੋਂ ਬਾਅਦ ਕੋਲ ਖੜ੍ਹੇ ਸਿੱਖ ਵੀਰਾਂ ਨੇ ਆਪਣੇ ਕੈਮਰਿਆਂ ਵਿੱਚ ਇਹ ਸ਼ਬਦ ਰਿਕਾਰਡ ਕਰ ਲਿਆ ਜਿਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਦੱਸ ਦਈਏ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਮੁਸਲਮਾਨ ਵੀਰ ਦੀ ਸੋਸ਼ਲ ਮੀਡੀਆ ‘ਤੇ ਖੂਬ ਸ਼ਲਾਘਾ ਕੀਤੀ ਜਾ ਰਹੀ ਹੈ ਤੇ ਅੰਤ ਵਿੱਚ ਇਹੀ ਕਿਹਾ ਜਾ ਸਕਦਾ ਕਿ ਇਹ ਵੀਡੀਓ ਉਹਨਾਂ ਦੇ ਮੂੰਹ ‘ਤੇ ਕਰਾਰੀ ਚਪੇੜ ਐ ਜੋ ਧਰਮ ਦੇ ਨਾਅ ‘ਤੇ ਇਨਸਾਨੀਅਤ ਨੂੰ ਵੱਡਣ ਦਾ ਕੰਮ ਕਰਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button