Breaking NewsD5 specialEntertainmentNewsTop News

ਬੜੀ ਮੁਸ਼ਕਲ ਨਾਲ ਬਚੇ Salman Khan

ਮੁੰਬਈ: ਮਸ਼ਹੂਰ ਅਦਾਕਾਰ Salman Khan ਜੋਂ ਕਿ 27 ਦਸੰਬਰ ਨੂੰ ਆਪਣਾ 56ਵਾਂ ਜਨਮ ਦਿਨ ਮਨਾਉਣਗੇ। Salman Khan ਨਾਲ ਜੁੜੀ ਬਹੁਤ ਹੀ ਬੁਰੀ ਅਤੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ ਜਿਸ ਨਾਲ ਅਦਾਕਾਰਾ Salman Khan ਦੇ ਫੈਨਜ਼ ਕਾਫੀ ਚਿੰਤਾ ਵਿੱਚ ਪੈ ਗਏ ਹਨ।

ਲੁਧਿਆਣਾ ਮਾਮਲੇ ‘ਚ ਵੱਡੀ ਅਪਡੇਟ, ਥਾਣੇ ‘ਚੋਂ ਮਿਲੀ ਐਕਟਿਵਾ, ਸੀਸੀਟੀਵੀ ‘ਚ ਨਵੇਂ ਖੁਲਾਸੇ D5 Channel Punjabi

ਮਿਲੀ ਜਾਣਕਾਰੀ ਮੁਤਾਬਿਕ Salman Khan ਨੂੰ ਸੱਪ ਨੇ ਡੱਸ ਲਿਆ। ਇਹ ਘਟਨਾ ਬੀਤੀ ਕੱਲ ਵਾਪਰੀ ਹੈ। Salman Khan ਪਨਵੇਲ ਵਿਖੇ ਸਥਿਤ ਆਪਣੇ ਫਾਰਮ ਹਾਊਸ ਵਿੱਚ ਵਿੱਚ ਮੌਜੂਦ ਸਨ। ਅਦਾਕਾਰ ਆਪਣੇ ਫਾਰਮ ਹਾਊਸ ਵਿੱਚ ਕ੍ਰਿਸਮਿਸ ਦਾ ਤਿਉਹਾਰ ਮਨਾਉਣ ਗਏ ਸਨ ਜਿਥੇ ਉਨ੍ਹਾਂ ਨਾਲ ਇਹ ਘਟਨਾ ਸੈਲੀਬਰੇਸ਼ਨ ਤੋਂ ਪਹਿਲਾਂ ਵਾਪਰ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button