Breaking NewsD5 specialEntertainmentNews

ਟਾਈਪਕਾਸਟ ਹੋਣ ਦੇ ਲਈ ਕਲਾਕਾਰ ਖੁਦ ਜ਼ਿੰਮੇਦਾਰ ਹੈ : ਕੀਰਤੀ ਕੁਲਹਾਰੀ

ਮੁੰਬਈ : ਅਦਾਕਾਰ ਕੀਰਤੀ ਕੁਲਹਾਰੀ ਦਾ ਮੰਨਣਾ ਹੈ ਕਿ ਜੇਕਰ ਕੋਈ ਕਲਾਕਾਰ ਇੱਕ ਹੀ ਤਰ੍ਹਾਂ ਦੇ ਕਿਰਦਾਰ ‘ਚ ਆਪਣੇ ਆਪ ਨੂੰ ਸੀਮਤ ਨਹੀਂ ਰੱਖਣਾ ਚਾਹੁੰਦਾ ਹੈ ਤਾਂ ਉਨ੍ਹਾਂ ਨੂੰ ਕਈ ਪ੍ਰੋਜੈਕਟਸ ‘ਚ ਕੰਮ ਕਰਨ ਤੋਂ ਮਨਾ ਕਰਨ ਲਈ ਆਪਣੇ ਆਪ ਨੂੰ ਤਿਆਰ ਰੱਖਣਾ ਹੋਵੇਗਾ। ਕੀਰਤੀ ਨੇ ਦੱਸਿਆ ਕਿ, “ਤੁਸੀਂ ਵੀ ਟਾਈਪਕਾਸਟ ਹੋਣ ਦੇ ਲਈ ਓਨੇ ਹੀ ਜ਼ਿੰਮੇਦਾਰ ਹੋ, ਜਿੰਨਾਂ ਕਿ ਤੁਹਾਨੂੰ ਟਾਈਪਕਾਸਟ ਕਰਨ ਵਾਲਾ ਇਨਸਾਨ। ਤੁਹਾਨੂੰ ਇਸ ਤਰ੍ਹਾਂ ਦੇ ਵਿਕਲਪਾਂ ਦੀ ਚੌਣ ਕਰਨੀ ਹੋਵੇਗੀ ਜੋ ਵੱਖਰਾ ਹੋਣ ‘ਤੇ ਨਾ ਕਹਿਣਾ ਸਿੱਖਣਾ ਹੋਵੇਗਾ।

ਵੱਡੇ ਕਿਸਾਨ ਲੀਡਰ ਨੇ ਠੋਕੀ ਕੇਂਦਰ ਦੀ ਮੰਜੀ ! ਅੰਬਾਨੀ-ਅਡਾਨੀ ਵੀ ਦਿੱਤੇ ਲਪੇਟ! ਭਾਜਪਾ ਨੂੰ ਛਿੜੀ ਕੰਬਣੀ !

ਇਹ ਅਸਾਨ ਨਹੀਂ ਹੈ ਪਰ ਜੇਕਰ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਤਾਂ ਫਿਰ ਸ਼ਿਕਾਇਤ ਵੀ ਨਾ ਕਰੋ। ਤੁਸੀਂ ਜਿਸ ਤਰ੍ਹਾਂ ਦੇ ਕਿਰਦਾਰਾਂ ਨੂੰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਤੁਹਾਨੂੰ ਸਟੈਂਡ ਲੈਣਾ ਪਵੇਗਾ ‘ਤੇ ਹੋਲੀ-ਹੋਲੀ ਤੁਹਾਡੇ ਲਈ ਇਹ ਸਭ ਕੁੱਝ ਕਰਨਾ ਬਹੁਤ ਅਸਾਨ ਹੋ ਜਾਵੇਗਾ।” ਕੀਰਤੀ ਦਾ ਮੰਨਣਾ ਹੈ ਕਿ ਪਲੇਟਫਾਰਮ ਚਾਹੇ ਜਿਹੜਾ ਮਰਜ਼ੀ ਹੋਵੇ ਪਰ ਟਾਈਪਕਾਸਟ ਹੋਣ ਦਾ ਖ਼ਤਰਾ ਹਰ ਜਗ੍ਹਾ ਹੈ। ਹਾਲਾਂਕਿ ਆਪਣੀ ਬਣਾਈ ਸਖ਼ਤ ਨੀਤੀ ਦੇ ਤਹਿਤ ਕੀਰਤੀ ਇੱਕ ਹੀ ਤਰ੍ਹਾਂ ਦੇ ਕਿਰਦਾਰਾਂ ਨੂੰ ਚੁਣਨ ਤੋਂ ਬੱਚਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button