Breaking NewsD5 specialIndiaNewsPunjabTop News

‘ਆਪ’ ਵੱਲੋਂ ਉਮੀਦਵਾਰਾਂ ਦੀ ਗਿਆਰ੍ਹਵੀਂ ਸੂਚੀ ਦਾ ਐਲਾਨ 

ਪਟਿਆਲਾ/ਨਵੀਂ ਦਿੱਲੀ : ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ 11ਵੀਂ ਸੂਚੀ ਅੱਜ ਜਾਰੀ ਕੀਤੀ ਹੈ। ਇਸ ਵਿੱਚ ਆਮ ਆਦਮੀ ਪਾਰਟੀ ਨੇ ਫਿਰੋਜ਼ਪੁਰ ਦਿਹਾਤੀ ਤੋਂ ਰਜਨੀਸ਼ ਦਹੀਆ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ।

Khabran Da Sira : ਮੈਦਾਨ ਛੱਡ ਭੱਜੇ ਰਾਜੇਵਾਲ ਦੇ ਉਮੀਦਵਾਰ, ‘ਆਪ’ ਦੇ 65 ਆਗੂਆਂ ਦਾ ਅਸਤੀਫ਼ਾ, ਕਾਂਗਰਸ ਦੋਫਾੜ !

ਦੱਸ ਦਈਏ ਕਿ ਰਜਨੀਸ਼ ਦਹੀਆ ਦੇ ਮੁਕਾਬਲੇ ‘ਚ ਫਿਰੋਜ਼ਪੁਰ ਦਿਹਾਤੀ ਤੋਂ ਕਾਂਗਰਸੀ ਉਮੀਦਵਾਰ ਆਸ਼ੂ ਬਾਂਗੜ ਖੜੇ ਹਨ। ਆਸ਼ੂ ਬਾਂਗੜ ਪਹਿਲਾਂ ਆਮ ਆਦਮੀ ਪਾਰਟੀ ਦੇ ਮੈਂਬਰ ਰਹੇ ਸਨ ਪਰ ਉਨ੍ਹਾਂ ਨੇ ‘ਆਪ’ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਕੇ ਕਾਂਗਰਸ ਦਾ ਪੱਲਾ ਫੜ ਲਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button