Breaking NewsD5 specialEntertainmentIndiaInternationalNews

ਗਾਇਕਾਂ ਦੇ ਗੀਤ ਤਾਂ ਬੜੇ ਸ਼ੇਅਰ ਕੀਤੇ ਹੁਣ ਆਹ ਫੌਜੀ ਵੀਰ ਸੁਣੋ

ਭਾਰਤ-ਚੀਨ ਸਰਹੱਦ ‘ਤੇ ਹੋਈ ਝੜਪ ‘ਚ ਭਾਰਤ ਦੇ 20 ਜਵਾਨ ਸ਼ਹੀਦ ਹੋਏ ਤਾਂ ਦੇਸ਼ ਭਰ ‘ਚ ਸੋਗ ਤੇ ਗੁੱਸੇ ਦੀ ਲਹਿਰ ਫੈਲੀ। ਇਹਨਾਂ ਜਵਾਨਾਂ ‘ਚ ਪੰਜਾਬ ਦੇ ਦਲੇਰ ਫੌਜੀ ਵੀ ਮੌਜੂਦ ਸਨ। ਜਿੰਨਾਂ ਨੇ ਦੁਸ਼ਮਣ ਦਾ ਟਾਕਰਾ ਲੈਂਦਿਆਂ ਸ਼ਹਾਦਤ ਦਾ ਜਾਮ ਪੀਤਾ। ਚੀਨ ਨੂੰ ਜਵਾਬ ਦਿੰਦਾ ਫੌਜੀ ਵੀਰਾਂ ਦਾ ਇਕ ਗੀਤ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।

ਨਿਊਜ਼ੀਲੈਂਡ | ਅੰਮ੍ਰਿਤਧਾਰੀ ਗੋਰਾ | ਹੈਰਾਨ ਰਹਿ ਜਾਓਗੇ ਆਹ ਸੁਣਕੇ Louis Singh Khalsa

ਜਿਸ ‘ਚ ਇਹ ਜਵਾਨ ਚੀਨ ਦੀ ਹਿੱਕ ‘ਤੇ ਪੈਰ ਧਰਕੇ ਬਦਲਾ ਲੈਣ ਦੀ ਚੇਤਾਵਨੀ ਦੇ ਰਹੇ ਹਨ। ਇਹ ਨੇ ਸਾਡੇ ਦੇਸ਼ ਦੇ ਅਸਲੀ ਹੀਰੋ। ਜਿਹੜੇ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਕਰਦੇ ਤੇ ਹੱਸ ਹੱਸ ਸ਼ਹਾਦਤ ਪਾ ਜਾਂਦੇ ਹਨ। ਇਹਨਾਂ ਲਈ ਭਾਰਤ ਦੀ ਰਾਖੀ ਕਰਨਾ ਸਭ ਤੋਂ ਪਹਿਲਾ ਫਰਜ਼ ਹੈ, ਸਲਾਮ ਹੈ ਇਹਨਾਂ ਦੇ ਹੌਂਸਲੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button