Breaking NewsD5 specialNewsPunjabTop News

Mohammad Mustafa ਦੀ ਵੀਡੀਓ ‘ਤੇ ਭੜਕੇ BJP ਦੇ ਰਾਸ਼ਟਰੀ ਪ੍ਰਧਾਨ ਮੰਤਰੀ Tarun Chugh 

ਚੰਡੀਗੜ੍ਹ : ਭਾਜਪਾ ਦੇ ਰਾਸ਼ਟਰੀ ਪ੍ਰਧਾਨ ਮੰਤਰੀ ਤਰੁਣ ਚੁੱਘ ਨੇ ਕਿਹਾ ਕਿ ਪੰਜਾਬ ਦੇ ਸਾਬਕਾ ਡੀਜੀਪੀ ਅਤੇ ਸਰਕਾਰ ‘ਚ ਮੰਤਰੀ ਰਜ਼ੀਆ ਸੁਲਤਾਨਾ ਦੇ ਪਤੀ ਮੋਹੰਮਦ ਮੁਸਤਫਾ ਸਮਾਜਿਕ ਸਦਭਾਵਨਾ ਵਿਗਾੜਣ ਅਤੇ ਹਿੰਦੂ ਮੁਸਲਮਾਨ ‘ਚ ਦੰਗੇ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ।

Political Battle: ਵੱਡੇ ਘੁਟਾਲੇ ਦਾ ਹੋਇਆ ਪਰਦਾਫਾਸ਼, Majithia ਕੱਢ ਲਿਆ ਪੱਕੇ ਸਬੂਤ! ਹੁਣ ਚੰਨੀ ਦੇ ਘਰ ਪਊ ED Raid

ਉਨ੍ਹਾਂ ਨੇ ਕਿਹਾ ਕੀ ਕਾਂਗਰਸ ਨੂੰ ਇੱਕ 1984 ਦੰਗਾ ਕਰਵਾ ਕੇ ਖੁਸ਼ੀ ਨਹੀਂ ਮਿਲੀ ਜੋ ਪੰਜਾਬ ਨੂੰ ਫਿਰ ਦੰਗਿਆਂ ਦੀ ਅੱਗ ‘ਚ ਧੱਕਣਾ ਚਾਹੁੰਦੀ ਹੈ ? ਉਨ੍ਹਾਂ ਨੇ ਕਿਹਾ ਕਿ ਚੰਨੀ ਸਰਕਾਰ ਕਾਨੂੰਨ – ਵਿਵਸਥਾ ਸੰਭਾਲ ਨਹੀਂ ਪਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button