Breaking NewsD5 specialIndiaNewsPunjab

ਕਰੋਨਾ ਵਾਇਰਸ ‘ ਚ ਆਹ ਗੋਲੀਆਂ ਖਾਈਏ ? ਵੱਡੇ ਡਾਕਟਰ ਨੇ ਕੀਤੇ ਖੁਲਾਸੇ

ਪਟਿਆਲਾ : ਪੰਜਾਬ ‘ਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਹੁਣ 151 ਹੋ ਚੁੱਕੀ ਹੈ ਜਦਕਿ ਮਰਨ ਵਾਲਿਆਂ ਦਾ ਅੰਕੜਾ ਵੀ 11 ਹੋ ਚੁੱਕਿਆ ਹੈ। ਉੱਥੇ ਹੀ ਪੰਜਾਬ ਵਿਚ ਕੋਰੋਨਾ ਦੇ ਮੱਦੇਨਜ਼ਰ ਕੈਪਟਨ ਸਰਕਾਰ ਨੇ ਕਰਫਿਊ ਦੀ ਮਿਆਦ ਵਧਾ ਕੇ 30 ਅਪ੍ਰੈਲ ਤੱਕ ਕਰ ਦਿੱਤੀ ਹੈ। ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸਮੇਂ-ਸਮੇਂ ਤੇ ਸਰਪੰਚਾਂ ਅਤੇ ਨਰਸਾਂ ਨਾਲ ਵੀਡੀਓ ਕਾਲ ਕਰਕੇ ਹਲਾਤਾਂ ਦਾ ਪੂਰਾ ਜ਼ਾਇਜਾ ਲੈ ਰਹੇ ਹਨ।

ਕਰੋਨਾ ਵਾਇਰਸ ‘ ਚ ਆਹ ਗੋਲੀਆਂ ਖਾਈਏ ? ਵੱਡੇ ਡਾਕਟਰ ਨੇ ਕੀਤੇ ਖੁਲਾਸੇ

ਤਾਂ ਦੂਜੇ ਪਾਸੇ ਡਾ. ਹਰਸ਼ਿੰਦਰ ਨੇ ਹਾਈਡਰੋਕਸੀ ਕਲੋਰੋਕਵਿਨ ਤੇ ੲਜ਼ਿਥ੍ਰੋਮਾਈਨਸੀਨ ਨੂੰ ਲੈ ਕੇ ਖੁਲਾਸਾ ਕੀਤਾ ਹੈ। ਕੀ ਸਾਨੂੰ ਇਹ ਦਵਾਈਆਂ ਖਾਣੀਆਂ ਹਨ ਜਾਂ ਨਹੀਂ। ਇਨ੍ਹਾਂ ਦਵਾਈਆਂ ਦੀ ਵਧੇਰੇ ਚਰਚਾ ਹੈ। ਕੀ ਭਾਰਤ ਇਨ੍ਹਾਂ ਦਵਾਈਆਂ ਦੀ ਅਮਰੀਕਾ ਕੈਨੇਡਾ ਨੂੰ ਸਪਲਾਈ ਕਰੇ ਅਤੇ ਭਾਰਤ ਮੰਨ ਵੀ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button