Breaking NewsD5 specialIndiaNewsPoliticsPunjab

ਐਵੇਂ ਨੀ ਬਾਦਲ ਨੂੰ ਬਾਬਾ ਬੋਹੜ ਕਹਿੰਦੇ, ਢੀਂਡਸਾ ‘ਤੇ ਬ੍ਰਹਮਪੁਰਾ ਦੀ ਲਵਾਤੀ ਗੋਡਣੀ

ਅੰਮ੍ਰਿਤਸਰ : ਅੰਮ੍ਰਿਤਸਰ ਜੇਲ੍ਹ ਤੋਂ ਤਿੰਨ ਕੈਦੀਆਂ ਦੇ ਫ਼ਰਾਰ ਹੋਣ ਦੇ ਮਾਮਲੇ ‘ਚ 2 ਸਹਾਇਕ ਜੇਲ੍ਹ ਸੁਪਰਡੈਂਟ, ਚਾਰ ਵਾਰਡਨ ਅਤੇ ਪੰਜਾਬ ਹੋਮਗਾਰਡ ਦੇ ਇੱਕ ਮੁਲਾਜ਼ਮ ਨੂੰ ਫ਼ੌਰੀ ਤੌਰ ‘ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਗੱਲ ਦਾ ਖ਼ੁਲਾਸਾ ਏ. ਡੀ. ਜੀ. ਪੀ. ਜੇਲ੍ਹ ਪੀ. ਕੇ. ਸਿਨਹਾ ਵਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਕੀਤਾ ਗਿਆ। ਦੱਸ ਦਈਏ ਕਿ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ‘ਚੋਂ ਸ਼ਨੀਵਾਰ ਦੇਰ ਰਾਤ ਤਿੰਨ ਕੈਦੀ ਫਰਾਰ ਹੋ ਗਏ ਸਨ।

ਇਨ੍ਹਾਂ ਕੈਦੀਆਂ ਨੇ ਪਹਿਲਾਂ ਬੈਰਕ ਦੀ ਕੰਧ ਤੋੜੀ ਅਤੇ ਰਜਾਈਆਂ ਦੇ ਗਲਾਫ ਨਾਲ ਲਟਕ ਕੇ ਜੇਲ੍ਹ ਦੀ ਕੰਧ ਨੂੰ ਪਾਰ ਕੀਤਾ। ਫਰਾਰ ਹੋਏ ਕੈਦੀਆਂ ‘ਚੋਂ ਜਰਨੈਲ ਸਿੰਘ ਅਤੇ ਗੁਰਪ੍ਰੀਤ ਸਿੰਘ ਵਾਸੀ ਖਡੂਰ ਸਾਹਿਬ ਸਕੇ ਭਰਾ ਹਨ ਜਦੋਂ ਕਿ ਇੱਕ ਹੋਰ ਕੈਦੀ ਵਿਸ਼ਾਲ ਜਿਹੜਾ ਇਹਨਾਂ ਦੇ ਨਾਲ ਫਰਾਰ ਹੋਇਆ ਹੈ ਉਸਤੇ ਬਲਾਤਕਾਰ ਦਾ ਮਾਮਲਾ ਦਰਜ ਹੈ। ਏ.ਡੀ.ਜੀ.ਪੀ. ਅਨੁਸਾਰ ਫਰਾਰ ਹਵਾਲਾਤੀਆਂ ਨੂੰ ਜਲਦੀ ਹੀ ਫੜ ਲਿਆਂ ਜਾਵੇਗਾ।

ਐਵੇਂ ਨੀ ਬਾਦਲ ਨੂੰ ਬਾਬਾ ਬੋਹੜ ਕਹਿੰਦੇ, ਢੀਂਡਸਾ ‘ਤੇ ਬ੍ਰਹਮਪੁਰਾ ਦੀ ਲਵਾਤੀ ਗੋਡਣੀ

ਭਾਰਤ ‘ਚ ਕਰੋਨਾ ਵਾਇਰਸ ਦਾ ਦੂਜਾ ਮਾਮਲਾ ਸਾਹਮਣੇ ਆਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੇਰਲ ਵਿੱਚ ਜਾਂਚ ਦੌਰਾਨ ਇੱਕ ਮਰੀਜ਼ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਪਾਇਆ ਗਿਆ ਹੈ ਜੋ ਹਾਲ ‘ਚ ਚੀਨ ਤੋਂ ਭਾਰਤ ਪਰਤਿਆ ਸੀ। ਚੀਨ ਚ ਮਰਨ ਵਾਲਿਆਂ ਦੀ ਗਿਣਤੀ 305 ਹੋ ਗਈ ਹੈ।

ਸੰਗਰੂਰ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬੇ ਦੀ ਕਾਂਗਰਸ ਸਰਕਾਰ ਖਿਲਾਫ ਰੋਸ ਰੈਲੀ ਕੀਤੀ ਗਈ। ਇਸ ਰੈਲੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੰਬੋਧਨ ਕੀਤਾ। ਆਪਣੇ ਸੰਬੋਧਨ ਦੌਰਾਨ ਅਕਾਲੀ ਆਗੂਆਂ ਨੇ ਜਿੱਥੇ ਕਾਂਗਰਸ ਨੂੰ ਲੰਮੇ ਹੱਥੀਂ ਲਿਆ ਉੱਥੇ ਹੀ ਢੀਂਡਸਾ ਪਰਿਵਾਰ ਅਤੇ ਟਕਸਾਲੀਆਂ ‘ਤੇ ਵੀ ਤਿੱਖੇ ਸ਼ਬਦੀ ਹਮਲੇ ਕੀਤੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button