Breaking NewsD5 specialEntertainmentNews

Sunil Shetty ਨੇ ਸ਼ੇਅਰ ਕੀਤੀ ਆਪਣੀ ਅਜਿਹੀ ਫੋਟੋ, ਹੈਰਾਨ ਰਹਿ ਗਏ ਪ੍ਰਸ਼ੰਸਕ

ਮੁੰਬਈ : ਅਦਾਕਾਰ ਸੁਨੀਲ ਸ਼ੈੱਟੀ ਨੇ ਐਤਵਾਰ ਨੂੰ ਆਪਣੀ ਇੱਕ ਤਸਵੀਰ ਪੋਸਟ ਕੀਤੀ ਅਤੇ ਉਸ ਦਾ ਅਜਿਹਾ ਕੈਪਸ਼ਨ ਪਾਇਆ, ਜਿਨ੍ਹੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਦੁਚਿੱਤੀ ਵਿੱਚ ਪਾ ਦਿੱਤਾ। ਅਦਾਕਾਰ ਨੇ ਆਪਣੇ ਪੁਰਾਣੇ ਦਿਨਾਂ ਦੀ ਇੱਕ ਫੋਟੋ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ। ਇਸ ਵਿੱਚ ਸ਼ਰਟਲਸ ਸੁਨੀਲ ਬੀਚ ‘ਤੇ ਬੈਠੇ ਪੋਜ਼ ਦੇ ਰਹੇ ਹਨ।

ਹੋਲੇ-ਮਹੱਲੇ ‘ਤੇ ਹੋ ਗਿਆ ਕਿਸਾਨਾਂ ਦਾ ਵੱਡਾ ਇਕੱਠ,ਆਹ ਤਰੀਕੇ ਨਾਲ ਮਨਾਈ ਹੋਲੀ! ਦੇਖਣ ਵਾਲਿਆਂ ਦਾ ਲੱਗਾ ਮੇਲਾ!

ਇਸ ਫੋਟੋ ਦੇ ਕੈਪਸ਼ਨ ਵਿੱਚ ਉਨ੍ਹਾਂ ਨੇ ਲਿਖਿਆ, ‘‘ਮੈਂ ਕੀ ਸੋਚ ਰਿਹਾ ਸੀ ?’’ ਅਜਿਹਾ ਲੱਗ ਰਿਹਾ ਸੀ ਕਿ ਸੁਨੀਲ ਦੀ ਧੀ ਅਦਾਕਾਰ ਆਥੀਆ ਸ਼ੈੱਟੀ ਆਪਣੇ ਪਿਤਾ ਦੀ ਫੋਟੋ ਨੂੰ ਲੈ ਕੇ ਕੋਈ ਮਜ਼ਾਕ ਕਰ ਰਹੀ ਸੀ, ਕਿਉਂਕਿ ਉਨ੍ਹਾਂ ਨੇ ਇਹ ਫੋਟੋ ਆਪਣੇ ਭਰਾ ਆਹਾਨ ਨੂੰ ਟੈਗ ਕਰ ਦਿੱਤਾ ਸੀ। ਇਸ ‘ਤੇ ਸੁਨੀਲ ਨੇ ਕਮੈਂਟ ਕੀਤਾ, ‘‘ਓਏ ਗੁੰਡੀ’’। ਦੱਸ ਦਈਏ ਕਿ ਸੁਨੀਲ ਸ਼ੈੱਟੀ ਹਾਲ ਹੀ ਵਿੱਚ ਤੇਲਗੂ ਫ਼ਿਲਮ ‘ਮੋਸਾਗੱਲੂ’ ਵਿੱਚ ਨਜ਼ਰ ਆਏ ਸਨ।

 

View this post on Instagram

 

A post shared by Suniel Shetty (@suniel.shetty)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button