Breaking NewsD5 specialNewsPunjabTop News

‘Sikandar Maluka ਲੜਨਗੇ Rampura Phul ਤੋਂ ਚੋਣਾਂ, ਬੇਟੇ ਨੂੰ ਬਣਾਇਆ General Secretary

ਬਠਿੰਡਾ :  ਸੁਖਬੀਰ ਬਾਦਲ ਨੇ ਵੱਡਾ  ਐਲਾਨ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰਾਮਪੁਰਾ ਫੂਲ ਤੋਂ ਸਿਕੰਦਰ ਸਿੰਘ ਮਲੂਕਾ ਚੋਣਾਂ  ਲੜਨਗੇ। ਉਨ੍ਹਾਂ ਦੇ ਬੇਟੇ Gurpreet Singh ਨੂੰ ਪਾਰਟੀ ਦਾ General Secretary ਨਿਯੁਕਤ ਕੀਤਾ ਗਿਆ ਹੈ।

BIG NEWS ਪੁਲਿਸ ਨੇ ਭਜਾਏ ਅਕਾਲੀ, ਮਾਰੀਆਂ ਪਾਣੀ ਦੀਆਂ ਬੁਛਾੜਾਂ D5 Channel Punjabi

ਦੱਸ ਦਈਏ ਕਿ ਵਿਧਾਨ ਸਭਾ ਹਲਕਾ ਮੌੜ ਦੀ ਟਿਕਟ ਨੂੰ ਲੈ ਕੇ ਨਿਰਾਸ਼ ਚੱਲ ਰਹੇ ਸਾਬਕਾ ਕੈਬਨਿਟ ਵਜ਼ੀਰ ਸ. ਸਿਕੰਦਰ ਸਿੰਘ ਮਲੂਕਾ ਨੂੰ ਰਾਜ਼ੀ ਕਰਨ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜੇ ਸਨ।  ਸੁਖਬੀਰ ਸਿੰਘ ਬਾਦਲ, ਸਿਕੰਦਰ ਸਿੰਘ ਮਲੂਕਾ ਅਤੇ ਉਨ੍ਹਾਂ ਦੇ ਸਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਦੀ ਬੰਦ ਕਮਰੇ ਵਿਚ ਗੱਲਬਾਤ ਹੋਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button