Mla ਦੀ ਥਾਣੇਦਾਰ ਨੇ ਕਰਾਈ ਤਸੱਲੀ ,ਵੇਖੋ MP ਘੁਬਾਇਆ ਦੇ Mla ਪੁੱਤ ਦੀ ਜ਼ੁਬਾਨ (ਵੀਡੀਓ)

0
Girl in a jacket
Like
Like Love Haha Wow Sad Angry
Girl in a jacket

ਲੋਕ ਸਭਾ ਮੈਂਬਰ ਸ਼ੇਰ ਸਿੰਘ ਘੁਬਾਇਆ ਦੇ ਐੱਮ. ਐੱਲ. ਏ. ਪੁੱਤਰ ਦਵਿੰਦਰ ਸਿੰਘ ਘੁਬਾਇਆ ਵੱਲੋਂ ਲੇਡੀ ਐੱਸ. ਐੱਚ. ਓ ਲਵਮੀਤ ਕੌਰ ਨੂੰ ਧਮਕੀ ਦੇਣ ਦੀ ਆਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਆਡੀਓ ‘ਚ ਦੋਹਾਂ ਵਿਚਾਲੇ ਕਿਸੇ ਦੇ ਦਸਤਾਵੇਜ਼ਾਂ ਨੂੰ ਮੰਗਣ ਬਾਰੇ ਗੱਲ ਕੀਤੀ ਜਾ ਰਹੀ ਹੈ। ਵਾਇਰਲ ਆਡੀਓ ‘ਚ ਦਵਿੰਦਰ ਸਿੰਘ ਘੁਬਾਇਆ ਲੇਡੀ ਐੱਚ. ਐੱਚ. ਓ. ਲਵਮੀਤ ਨੂੰ ਕਹਿ ਰਹੇ ਹਨ ਕਿ ਤੁਸੀਂ ਆਪਣੇ ਹੀ ਬੰਦਿਆਂ ਨੂੰ ਤੰਗ ਪਰੇਸ਼ਾਨ ਕਰ ਰਹੇ ਹੋ।

Read Also ਸਿੱਖਾਂ ਦੇ ਕਾਤਲ ਥਾਣੇਦਾਰਾਂ ਨੂੰ ਸਜ਼ਾ, ਕਾਤਲਾਂ ਦੇ ਹੌਂਸਲੇ ਤਾਂ ਵੇਖੋ

ਇਸ ਤੋਂ ਬਾਅਦ ਲੇਡੀ ਐੱਸ. ਐੱਚ. ਓ. ਵੱਲੋਂ ਦਿੱਤੇ ਗਏ ਜਵਾਬ ਤੋਂ ਬਾਅਦ ਦਵਿੰਦਰ ਸਿੰਘ ਘੁਬਾਇਆ ਨੇ ਬੋਲਦੇ ਹੋਏ ਕਿਹਾ ਕਿ ਤੂੰ ਐੱਸ. ਐੱਚ. ਓ. ਲੱਗੀ ਹੈ, ਕੋਈ ਰੱਬ ਤਾਂ ਨਹੀਂ ਲੱਗ ਗਈ। ਇਸ ਨੂੰ ਸੁਣ ਲੇਡੀ ਐੱਚ. ਐੱਚ. ਓ. ਤਰੀਕੇ ਨਾਲ ਗੱਲ ਕਰਨ ਲਈ ਕਹਿੰਦੀ ਹੈ ਅਤੇ ਘੁਬਾਇਆ ਵੱਲੋਂ ਉਸ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਹਨ।

Like
Like Love Haha Wow Sad Angry
Girl in a jacket

LEAVE A REPLY