Breaking NewsNewsPoliticsPunjab

Patient ਟ੍ਰਾਲੀਆਂ ਲਈ ਭਗਵੰਤ ਮਾਨ ਨੇ ਪੀ. ਜੀ. ਆਈ. ਨੂੰ ਦਾਨ ਕੀਤੇ 20 ਲੱਖ

ਚੰਡੀਗੜ੍ਹ : ਸੰਸਦ ਮੈਂਬਰ ਭਗਵੰਤ ਮਾਨ ਨੇ ਆਪਣੇ ਐੱਮ. ਪੀ. ਲੈਡ ਫੰਡ ‘ਚੋਂ ਪੀ. ਜੀ. ਆਈ. ਨੂੰ 20 ਲੱਖ ਰੁਪਏ ਡੋਨੇਟ ਕੀਤੇ ਹਨ। ਸੰਗਰੂਰ ਦੇ ਡਿਪਟੀ ਕਮਿਸ਼ਨਰ ਨੇ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨੂੰ ਇਹ ਰਾਸ਼ੀ ਟਰਾਂਸਫਰ ਕੀਤੀ ਹੈ। ਉਨ੍ਹਾਂ ਇਨ੍ਹਾਂ ਪੈਸਿਆਂ ਨਾਲ ਸਟੀਲ ਦੀਆਂ ਪੇਸ਼ੈਂਟ ਟ੍ਰਾਲੀਆਂ ਖਰੀਦਣ ਨੂੰ ਕਿਹਾ ਹੈ।

Read Also ਭਗਵੰਤ ਮਾਨ ਤੇ ਰਵਨੀਤ ਬਿੱਟੂ ਵਿਚਾਲੇ ਖੁਫੀਆ ਗੱਲਬਾਤ

ਇਨ੍ਹਾਂ ਟਰਾਲੀਆਂ ਨੂੰ ਐਮਰਜੈਂਸੀ, ਐਡਵਾਂਸ ਟਰਾਮਾ ਸੈਂਟਰ ਅਤੇ ਨਿਊ ਓ. ਪੀ. ਡੀ. ਬਲਾਕ ‘ਚ ਵਰਤੋਂ ਕਰਨ ਨੂੰ ਕਿਹਾ ਹੈ। ਇਥੇ ਦੱਸ ਦਈਏ ਕਿ ਪੀ. ਜੀ. ਆਈ. ‘ਚ ਰੋਜ਼ਾਨਾ 10 ਹਜ਼ਾਰ ਮਰੀਜ਼ ਜਾਂਚ ਲਈ ਪੁੱਜਦੇ ਹਨ। ਪੀ. ਜੀ. ਆਈ. ਦੀ ਐਮਰਜੈਂਸੀ ਅਤੇ ਏ. ਟੀ. ਸੀ. ਦੀ ਇਨਟੇਕ ਕੈਪੇਸਿਟੀ ਸਿਰਫ਼ 110 ਅਤੇ 100 ਮਰੀਜ਼ਾਂ ਦੀ ਹੈ ਪਰ ਇਥੇ ਅਕਸਰ 600 ਜਾਂ 800 ਮਰੀਜ ਮੌਜੂਦ ਰਹਿੰਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button